From Wikipedia, the free encyclopedia
ਤਰਸੇਮ ਸਿੰਘ ਢੰਡਵਰ; ਜਨਮ 26 ਮਈ 1961), ਆਮ ਪ੍ਰਚਲਤ ਤਰਸੇਮ, ਇੱਕ ਭਾਰਤੀ-ਅਮਰੀਕੀ ਡਾਇਰੈਕਟਰ ਹੈ ਜੋ ਫਿਲਮ, ਸੰਗੀਤ ਵੀਡੀਓ, ਅਤੇ ਕਮਰਸ਼ੀਅਲਾਂ ਤੇ ਕੰਮ ਕਰਦਾ ਹੈ।
ਤਰਸੇਮ ਸਿੰਘ | |
---|---|
ਜਨਮ | ਤਰਸੇਮ ਸਿੰਘ ਢੰਡਵਰ 26 ਮਈ 1961 |
ਹੋਰ ਨਾਮ | ਤਰਸੇਮ |
ਪੇਸ਼ਾ | ਫ਼ਿਲਮ ਡਾਇਰੈਕਟਰ, ਨਿਰਮਾਤਾ, ਸਕਰੀਨ ਲੇਖਕ |
ਸਰਗਰਮੀ ਦੇ ਸਾਲ | 1990–ਹੁਣ |
ਵੈੱਬਸਾਈਟ | www.tarsem.org |
ਤਰਸੇਮ ਇੱਕ ਜਲੰਧਰ, ਪੰਜਾਬ ਦੇ ਪੰਜਾਬੀ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਜਹਾਜ਼ ਇੰਜੀਨੀਅਰ ਸੀ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.