ਤੂਤ
From Wikipedia, the free encyclopedia
ਤੂਤ, ਮੋਰਾਸੇਈ ਪਰਵਾਰ ਦਾ ਫੁੱਲਦਾਰ ਦਰੱਖ਼ਤ ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਮੋਰੁਸ ਨਿਗਰਾ’ ਕਹਿੰਦੇ ਹਨ। ਇਸ ਵਰਗ ਵਿੱਚ ਪਤਝੜੀ ਰੁੱਖਾਂ ਦੀਆਂ 10–16 ਪ੍ਰਜਾਤੀਆਂ ਆਉਂਦੀਆਂ ਹਨ। ਬਹੁਤ ਸਾਰੀਆਂ ਬੋਲੀਆਂ, ਜਿਵੇਂ ਅਰਬੀ, ਫ਼ਾਰਸੀ, ਕੁਰਦ, ਪੰਜਾਬੀ, ਉਰਦੂ, ਹਿੰਦੀ ਆਦਿ ਵਿੱਚ ਇਨ੍ਹਾਂ ਪ੍ਰਜਾਤੀਆਂ ਦਾ ਆਮ ਨਾਮ ਤੂਤ ਹੀ ਹੈ। ਇਹ ਜੰਗਲੀ ਰੁੱਖ ਹੈ ਪਰ ਅਨੇਕ ਤਪਤਖੰਡੀ ਖੇਤਰਾਂ ਵਿੱਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ। ਇਸ ਦਰੱਖਤ ਨੂੰ ਡੂੰਘਾ ਜਾਮਨੀ, ਚਿੱਟਾ ਗੁਲਾਬੀ ਫਲ ਲਗਦਾ ਹੈ।ਜੋ ਕਿ ਖਾਣ ਵਿੱਚ ਮਿਠਾ ਹੰਦਾ ਹੈ।[2] ਤੂਤ ਦੀਆਂ ਛਟੀਆਂ ਜਾਂ ਡੰਡੀਆਂ ਟੋਕਰੀਆਂ ਬਣਾਉਣ ਦੇ ਕੰਮ ਆਂਉਦੀਆਂ ਹਨ ਇਸ ਤਰਾਂ ਘਰੇਲੂ ਦਸਤਕਾਰੀ ਵਿੱਚ ਇਸ ਦਾ ਕੱਚੇ ਮਾਲ ਦੇ ਤੌਰ 'ਤੇ ਵਰਤੇ ਜਾਣ ਦਾ ਬਹੁਤ ਵੱਡਾ ਯੋਗਦਾਨ ਹੈ।
ਵਿਸ਼ੇਸ਼ ਤੱਥ ਤੂਤ, Scientific classification ...
ਤੂਤ | |
---|---|
ਮੋਰੁਸ ਨਿਗਰਾ | |
Scientific classification | |
Kingdom: | Plantae |
(unranked): | Angiosperms |
(unranked): | Eudicots |
(unranked): | Rosids |
Order: | Rosales |
Family: | ਮੋਰਾਸੇਈ |
Tribe: | ਮੋਰੇਈ[1] |
Genus: | ਮੋਰੁਸ L. |
ਬੰਦ ਕਰੋ