ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ (1919) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਜਾਹਨ ਰੀਡ ਦੀ ਕਿਤਾਬ ਹੈ ਜਿਸ ਵਿੱਚ ਉਸ ਨੇ ਰੂਸ ਵਿੱਚ 1917 ਵਿੱਚ ਹੋਏ ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ ਕਲਮਬੰਦ ਕੀਤਾ ਹੈ।
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ |
ਲੇਖਕ | ਰੀਡ, ਜਾਨ |
---|
ਮੂਲ ਸਿਰਲੇਖ | Ten Days That Shook the World |
---|
ਭਾਸ਼ਾ | ਅੰਗਰੇਜ਼ੀ |
---|
ਵਿਧਾ | ਇਤਹਾਸਕ ਨਾਵਲ ਫਰਮਾ:No AI |
---|
ਪ੍ਰਕਾਸ਼ਨ ਦੀ ਮਿਤੀ | ਮਾਰਚ 1919 |
---|
ਬੰਦ ਕਰੋ