ਦਿਓਦਾਰ
From Wikipedia, the free encyclopedia
ਦਿਓਦਾਰ ਇੱਕ ਸਿੱਧੇ ਤਣੇ ਵਾਲਾ ਉੱਚਾ ਸ਼ੰਕੂਨੁਮਾ ਦਰਖਤ ਹੈ, ਜਿਸਦੇ ਪੱਤੇ ਲੰਬੇ ਅਤੇ ਕੁੱਝ ਗੋਲਾਈਦਾਰ ਹੁੰਦੇ ਹਨ ਅਤੇ ਜਿਸਦੀ ਲੱਕੜੀ ਮਜ਼ਬੂਤ ਪਰ ਹਲਕੀ ਅਤੇ ਖੁਸ਼ਬੂਦਾਰ ਹੁੰਦੀ ਹੈ। ਇਸ ਦੇ ਸ਼ੰਕੁ ਦਾ ਸਰੂਪ ਸਨੋਬਰ (ਫਰ) ਨਾਲ ਕਾਫ਼ੀ ਮਿਲਦਾ-ਜੁਲਦਾ ਹੁੰਦਾ ਹੈ। ਇਸ ਦਾ ਮੂਲ ਸਥਾਨ ਪੱਛਮੀ ਹਿਮਾਲਾ ਦੇ ਪਰਬਤ ਅਤੇ ਭੂਮਧਸਾਗਰੀ ਖੇਤਰ ਵਿੱਚ ਹੈ।
ਵਿਸ਼ੇਸ਼ ਤੱਥ ਦੇਵਦਾਰ, ਸੀਡਾਰ, ਦਿਓਦਾਰ, Conservation status ...
ਬੰਦ ਕਰੋ