ਨੈਨਸੀ ਟ੍ਰਾਵਿਸ
From Wikipedia, the free encyclopedia
ਨੈਨਸੀ ਐਨ ਟ੍ਰਾਵਿਸ ਇੱਕ ਅਮਰੀਕੀ ਅਦਾਕਾਰਾ ਹੈ। ਉਹ ਫਿਲਮ ਥਰੀ ਮੈਨ ਐਂਡ ਅ ਬੇਬੀ ਅਤੇ ਥਰੀ ਮੈਨ ਐਂਡ ਅ ਲਿਟਲ ਬੇਬੀ ਵਿੱਚ ਨਿਭਾਈ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਸਨੇ ਏਅਰ ਅਮੇਰਿਕਾ, ਇੰਟਰਨਲ ਅਫੇਅਰਸ, ਗ੍ਰੀਡੀ ਅਤੇ ਫਲੁਕ ਨਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ। ਹੁਣ ਉਹ ਏਬੀਸੀ ਦੇ ਸਿਟਕਾਮ ਲਾਸਟ ਮੈਨ ਸਟੈਂਡਿੰਗ ਵਿੱਚ ਵਨੇਸਾ ਬੈਕਸਟਰ ਵੱਜੋਂ ਕਿਰਦਾਰ ਨਿਭਾ ਰਹੀ ਹੈ।
ਵਿਸ਼ੇਸ਼ ਤੱਥ ਨੈਨਸੀ ਟ੍ਰਾਵਿਸ, ਜਨਮ ...
ਨੈਨਸੀ ਟ੍ਰਾਵਿਸ | |
---|---|
ਜਨਮ | ਨੈਨਸੀ ਐਨ ਟ੍ਰਾਵਿਸ (1961-09-21) ਸਤੰਬਰ 21, 1961 (ਉਮਰ 62) ਨਿਊਯਾਰਕ ਸ਼ਹਿਰ, ਨਿਊਯਾਰਕ, ਅਮਰੀਕਾ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਨਿਊਯਾਰਕ ਯੂਨੀਵਰਸਿਟੀ |
ਅਲਮਾ ਮਾਤਰ | Circle in the Square Theatre School |
ਪੇਸ਼ਾ | ਅਦਾਕਾਰ, ਨਿਰਮਾਤਾ |
ਸਰਗਰਮੀ ਦੇ ਸਾਲ | 1985–ਹੁਣ ਤੱਕ |
ਜੀਵਨ ਸਾਥੀ | ਰੋਬਰਟ ਐਨ. ਫ਼ਰਾਇਡ (m. 1994) |
ਬੱਚੇ | 2 |
ਬੰਦ ਕਰੋ