![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/a8/Cheese_platter.jpg/640px-Cheese_platter.jpg&w=640&q=50)
ਪਨੀਰ
From Wikipedia, the free encyclopedia
ਪਨੀਰ (Cheese) ਦੁੱਧ ਤੋਂ ਬਣੇ ਖਾਣ ਯੋਗ ਪਦਾਰਥਾਂ ਦੇ ਇੱਕ ਵਿਵਿਧਤਾਪੂਰਣ ਸਮੂਹ ਦਾ ਨਾਮ ਹੈ। ਸੰਸਾਰ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਭਿੰਨ-ਭਿੰਨ ਰੰਗ-ਰੂਪ ਅਤੇ ਸਵਾਦ ਦਾ ਪਨੀਰ ਬਣਾਏ ਜਾਂਦੇ ਹਨ। ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਆਦਿ ਜਾਨਵਰਾਂ ਦੇ ਦੁੱਧ ਤੋਂ ਪਨੀਰ ਬਣਾਇਆ ਜਾਂਦਾ ਹੈ। ਚੀਨ ਤੋਂ ਪਨੀਰ ਪਹਿਲੀ ਵਾਰ ਬਣਾਇਆ ਗਿਆ[1]
![Thumb image](http://upload.wikimedia.org/wikipedia/commons/thumb/a/a8/Cheese_platter.jpg/640px-Cheese_platter.jpg)
![Thumb image](http://upload.wikimedia.org/wikipedia/commons/thumb/5/55/Kaasmarkt2_close.jpg/640px-Kaasmarkt2_close.jpg)