ਪਸ਼ਮੀਨਾ
From Wikipedia, the free encyclopedia
ਪਸ਼ਮੀਨਾ ਕਸ਼ਮੀਰੀ ਉੱਨ ਦੀ ਬਹਿਤਰੀਨ ਕਿਸਮ ਹੈ। ਇਸ ਉੱਨ ਨਾਲ ਕੱਪੜੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਬੁਣੇ ਜਾਂਦੇ ਸੀ।[1][2] ਇਹ ਨਾਮ Persian: پشمینه
ਪਸ਼ਮੀਨਾ ਜਾਂ [3] ਪੱਛਮ ਤੋਂ ਲਿਆ ਗਿਆ ਹੈ ਜਿਸਦਾ ਅਰਥ "ਉੱਨ ਤੋਂ ਬਣਿਆ" ਹੈ[2] ਅਤੇ ਕਸ਼ਮੀਰੀ ਵਿੱਚ ਇਸਦਾ ਅਰਥ "ਮੁਲਾਇਮ ਸੋਨਾ" ਹੈ।[4]
ਇਹ ਉੱਨ ਪਸ਼ਮੀਨਾ ਬਕਰੀਆਂ ਦੀਆਂ 4 ਵਿਸ਼ੇਸ਼ ਨਸਲਾਂ ਤੋਂ ਲਈ ਜਾਂਦੀ ਹੈ। ਪਸ਼ਮੀਨਾ ਸ਼ਾਲ ਵਿਸ਼ੇਸ਼ ਤੌਰ ਉੱਤੇ ਭਾਰਤੀ ਕਸ਼ਮੀਰ ਅਤੇ ਨੇਪਾਲ ਵਿੱਚ ਬੁਣੇ ਜਾਂਦੇ ਹਨ।[1][5]