ਫ਼ੁਲਹਮ ਫੁੱਟਬਾਲ ਕਲੱਬ
From Wikipedia, the free encyclopedia
ਫ਼ੁਲਹਮ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[3][4], ਇਹ ਲੰਡਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਕ੍ਰਾਵੇਨ ਕੋਟੇਜ, ਲੰਡਨ ਅਧਾਰਤ ਕਲੱਬ ਹੈ[5], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਫ਼ੁਲਹਮ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਕੋਟੇਗੇਰਸ | |||
ਸਥਾਪਨਾ | 16 ਅਗਸਤ 1879 | |||
ਮੈਦਾਨ | ਕ੍ਰਾਵੇਨ ਕੋਟੇਜ ਲੰਡਨ | |||
ਸਮਰੱਥਾ | 25,700[1] | |||
ਮਾਲਕ | ਸ਼ਾਹਿਦ ਖਾਨ[2] | |||
ਪ੍ਰਧਾਨ | ਸ਼ਾਹਿਦ ਖਾਨ[2] | |||
ਪ੍ਰਬੰਧਕ | ਫ਼ੇਲਿਕਸ ਮਗਤ | |||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ