ਬਾਇਲ
From Wikipedia, the free encyclopedia
ਬਾਇਲ ਇੱਕ ਤਰਾਂ ਦਾ ਗੂੜਾ ਹਰਾ ਤੇ ਖੱਟਾ ਭੂਰੇ ਰੰਗ ਦਾ ਇੱਕ ਤਰਲ ਹੁੰਦਾ ਹੈ ਜੋ ਕਿ ਜੰਤੂਆਂ ਦੇ ਜਿਗਰ (ਲੀਵਰ) ਵਿਚੋਂ ਨਿਕਲਦਾ ਹੈ ਅਤੇ ਛੋਟੀ ਅੰਤੜੀ ਵਿੱਚ ਜਾਂਦਾ ਹੈ। ਇਹ ਪਿੱਤੇ ਵਿੱਚ ਸੰਭਾਲਿਆ ਜਾਂਦਾ ਹੈ ਜਿਸਨੂੰ ਗਾਲ ਬਲੈਡਰ ਵੀ ਕਹਿੰਦੇ ਹਨ। ਬਾਇਲ ਵਿਚ 97% ਪਾਣੀ, 0.7%[1] ਬਾਇਲ ਲੂਣ, 0.2% ਬਿਲੀਰੁਬਿਨ, 0.51% ਚਰਬੀ,[1] ਅਤੇ 200 meq/ ਅਜੈਵਿਕ ਲੂਣ ਹੁੰਦੇ ਹਨ। ਇਹ ਭੋਜਨ ਵਿੱਚ ਪਾਏ ਜਾਣ ਵਾਲੇ ਵੱਡੀ ਚਰਬੀ ਦੀਆਂ ਗੋਲੀਆਂ ਨੂੰ ਛੋਟਾ ਬਣਾਉਂਦਾ ਹੈ।[2]