ਬਾਦਾਖ਼ੋਸ ਵੱਡਾ ਗਿਰਜਾਘਰ
From Wikipedia, the free encyclopedia
ਬਾਦਾਖ਼ੋਸ ਵੱਡਾ ਗਿਰਜਾਘਰ (Spanish: Catedral metropolitana de San Juan Bautista de Badajoz) ਬਾਦਾਖ਼ੋਸ, ਐਕਸਤਰੇਮਾਦੁਰਾ, ਪੱਛਮੀ ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। 1994 ਤੋਂ ਇਹ ਮੇਰੀਦਾ ਦੇ ਸੰਤ ਮੈਰੀ ਮੇਖੋਰ ਵੱਡੇ ਗਿਰਜਾਘਰ ਦੇ ਨਾਲ ਸਾਂਝਾ ਗਿਰਜਾਘਰ ਹੈ।
ਵਿਸ਼ੇਸ਼ ਤੱਥ ਜੋਨ ਬਾਪਤੀਸਤ ਦਾ ਵੱਡਾ ਗਿਰਜਾਘਰ Catedral metropolitana de San Juan Bautista, ਧਰਮ ...
ਜੋਨ ਬਾਪਤੀਸਤ ਦਾ ਵੱਡਾ ਗਿਰਜਾਘਰ Catedral metropolitana de San Juan Bautista | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਮੇਰੀਦਾ ਬਾਦਾਖੋਸ |
Rite | ਲਾਤੀਨੀ ਰਿਵਾਜ਼ |
Ecclesiastical or organizational status | ਵੱਡਾ ਗਿਰਜਾਘਰ |
Leadership | ਆਰਕਬਿਸ਼ਪ ਸਾਂਤੀਆਗੋ ਗਾਰਸੀਆ |
ਪਵਿੱਤਰਤਾ ਪ੍ਰਾਪਤੀ | 1270 |
ਟਿਕਾਣਾ | |
ਟਿਕਾਣਾ | ਬਾਦਾਖ਼ੋਸ, ਸਪੇਨ |
ਗੁਣਕ | 38°52′42.40″N 6°58′9.89″W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਗੌਥਿਕ, ਬਾਰੋਕ[1] |
ਨੀਂਹ ਰੱਖੀ | 1230 |
ਮੁਕੰਮਲ | 1276 |
ਵਿਸ਼ੇਸ਼ਤਾਵਾਂ | |
ਲੰਬਾਈ | 70 metres (230 ft) |
ਚੌੜਾਈ | 40 metres (130 ft) |
Spanish Cultural Heritage | |
Official name: Iglesia Catedral de San Juan Bautista | |
Designated | 3 ਜੂਨ 1931 |
Reference no. | (R.I.)-51-0000394-00000[2] |
ਵੈੱਬਸਾਈਟ | |
www.archimeridabadajoz.org |
ਬੰਦ ਕਰੋ