![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/5e/Baba_Deep_Singh_fresco_from_Gurdwara_Baba_Atal%252C_Amritsar.jpg/640px-Baba_Deep_Singh_fresco_from_Gurdwara_Baba_Atal%252C_Amritsar.jpg&w=640&q=50)
ਬਾਬਾ ਦੀਪ ਸਿੰਘ
From Wikipedia, the free encyclopedia
ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿਚ ਪਹੂਵਿੰਡ ਪਿੰਡ ਹੋਇਆ।ਜਿੰਨ੍ਹਾਂ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ 18ਵੀਂ ਸਦੀ ਦੇ ਇਕ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਸਨ। ਉਹਨਾਂ ਨੂੰ ਸਿੱਖੀ ਦੇ ਸਭ ਤੋ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਹੈ।
ਵਿਸ਼ੇਸ਼ ਤੱਥ ਬਾਬਾ ਦੀਪ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ...
ਬਾਬਾ ਦੀਪ ਸਿੰਘ ਜੀ | |
---|---|
![]() ਗੁਰਦੁਆਰਾ ਬਾਬਾ ਅਟੱਲ, ਅੰਮ੍ਰਿਤਸਰ ਤੋਂ ਬਾਬਾ ਦੀਪ ਸਿੰਘ ਦੀ 19ਵੀਂ ਸਦੀ ਦੀ ਫਰੈਸਕੋ ਪੇਂਟਿੰਗ | |
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ | |
ਦਫ਼ਤਰ ਵਿੱਚ 1706–1757 | |
ਤੋਂ ਬਾਅਦ | ਸੁਧ ਸਿੰਘ |
ਦਮਦਮੀ ਟਕਸਾਲ ਦੇ ਜਥੇਦਾਰ | |
ਦਫ਼ਤਰ ਵਿੱਚ 1708–1757 | |
ਤੋਂ ਪਹਿਲਾਂ | ਗੁਰੂ ਗੋਬਿੰਦ ਸਿੰਘ |
ਤੋਂ ਬਾਅਦ | ਬਾਬਾ ਗੁਰਬਖਸ਼ ਸਿੰਘ |
ਨਿੱਜੀ ਜਾਣਕਾਰੀ | |
ਜਨਮ | (1682-01-26)26 ਜਨਵਰੀ 1682 ਪਹੂਵਿੰਡ, ਤਰਨ ਤਾਰਨ, ਪੰਜਾਬ, ਮੁਗ਼ਲ ਸਲਤਨਤ |
ਮੌਤ | 13 ਨਵੰਬਰ 1757(1757-11-13) (ਉਮਰ 75) ਹਰਿਮੰਦਰ ਸਾਹਿਬ, ਅੰਮ੍ਰਿਤਸਰ |
ਮੌਤ ਦੀ ਵਜ੍ਹਾ | ਜੰਗ ਵਿੱਚ ਮੌਤ |
ਮਸ਼ਹੂਰ ਕੰਮ |
|
ਫੌਜੀ ਸੇਵਾ | |
ਕਮਾਂਡਰ | ![]() |
ਬੰਦ ਕਰੋ