ਬਾਲੀ ਸਮੁੰਦਰ
ਸਮੁੰਦਰ / From Wikipedia, the free encyclopedia
ਬਾਲੀ ਸਾਗਰ (ਇੰਡੋਨੇਸ਼ੀਆਈ: [Laut Bali] Error: {{Lang}}: text has italic markup (help)) ਇੰਡੋਨੇਸ਼ੀਆ ਵਿੱਚ ਬਾਲੀ ਟਾਪੂ ਦੇ ਉੱਤਰ ਵੱਲ ਅਤੇ ਕਾਂਜੀਅਨ ਟਾਪੂ ਦੇ ਦੱਖਣ ਵੱਲ ਸਥਿਤ ਇੱਕ ਜਲ-ਪਿੰਡ ਹੈ। ਇਹ ਫ਼ਲੋਰਸ ਸਾਗਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਆਉਂਦਾ ਹੈ ਅਤੇ ਪੱਛਮ ਵੱਲੋਂ ਮਦੂਰਾ ਪਣਜੋੜ ਇਸ ਵਿੱਚ ਆ ਖੁੱਲ੍ਹਦਾ ਹੈ।[1]