ਉੜੀਸਾ ਦਾ ਇੱਕ ਪ੍ਰਮੁੱਖ ਮੌਸਮੀ ਦਰਿਆ From Wikipedia, the free encyclopedia
ਬਾਹਮਣੀ ਪੂਰਬੀ ਭਾਰਤ ਦੇ ਰਾਜ ਉੜੀਸਾ ਦਾ ਇੱਕ ਪ੍ਰਮੁੱਖ ਮੌਸਮੀ ਦਰਿਆ ਹੈ। ਇਹ ਸੰਖ ਅਤੇ ਦੱਖਣੀ ਕੋਇਲ ਦਰਿਆਵਾਂ ਦੇ ਸੰਗਮ ਨਾਲ਼ ਬਣਦਾ ਹੈ ਅਤੇ ਸੁੰਦਰਗੜ੍ਹ, ਕੇਂਦੂਝਾਰ, ਧਨਕਨਾਲ, ਕਟਕ ਅਤੇ ਜਾਜਪੁਰ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।[1] ਮਹਾਂਨਦੀ ਅਤੇ ਬੈਤਰਾਣੀ ਸਮੇਤ ਇਹ ਧਮਰਾ ਵਿਖੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਸਮੇਂ ਇੱਕ ਵਿਸ਼ਾਲ ਡੈਲਟਾ ਬਣਾਉਂਦਾ ਹੈ।
ਬਾਹਮਣੀ ਦਰਿਆ | |
ਦਰਿਆ | |
ਜਰਾਈਕੇਲਾ, ਉੜੀਸਾ ਕੋਲ ਦੱਖਣੀ ਕੋਇਲ ਦਰਿਆ ਜੋ ਬਾਹਮਣੀ ਦਰਿਆ ਦੇ ਦੋ ਸਹਾਇਕ ਦਰਿਆਵਾਂ ਵਿੱਚੋਂ ਇੱਕ ਹੈ | |
ਦੇਸ਼ | ਭਾਰਤ |
---|---|
ਰਾਜ | ਉੜੀਸਾ |
ਸਰੋਤ | ਦੱਖਣੀ ਕੋਇਲ ਦਰਿਆ ਅਤੇ ਸੰਖ ਦਰਿਆ ਦਾ ਸੰਗਮ |
- ਦਿਸ਼ਾ-ਰੇਖਾਵਾਂ | 22°14′45″N 84°47′02″E |
ਦਹਾਨਾ | ਬੰਗਾਲ ਦੀ ਖਾੜੀ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.