ਬ੍ਰਿਟਾਨੀਆ ਸਟੇਡੀਅਮ
From Wikipedia, the free encyclopedia
ਬ੍ਰਿਟਾਨੀਆ ਸਟੇਡੀਅਮ, ਇਸ ਨੂੰ ਸਟੋਕ-ਔਨ-ਟਰੈਂਟ, ਇੰਗਲੈਂਡ ਵਿੱਚ ਪੈਂਦਾ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਟੋਕ ਸਿਟੀ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 27,740 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[4]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਬ੍ਰਿਟਾਨੀਆ ਸਟੇਡੀਅਮ, ਪੂਰਾ ਨਾਂ ...
ਬ੍ਰਿਟਾਨੀਆ ਸਟੇਡੀਅਮ | |
---|---|
ਬ੍ਰਿਟ | |
ਪੂਰਾ ਨਾਂ | ਬ੍ਰਿਟਾਨੀਆ ਸਟੇਡੀਅਮ |
ਟਿਕਾਣਾ | ਸਟੋਕ-ਔਨ-ਟਰੈਂਟ ਇੰਗਲੈਂਡ |
ਗੁਣਕ | 52°59′18″N 2°10′32″W |
ਉਸਾਰੀ ਮੁਕੰਮਲ | 1997 |
ਖੋਲ੍ਹਿਆ ਗਿਆ | 30 ਅਗਸਤ 1997[1] |
ਮਾਲਕ | ਸਟੋਕ ਸਿਟੀ ਫੁੱਟਬਾਲ ਕਲੱਬ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 1,47,00,000 |
ਸਮਰੱਥਾ | 27,740[2] |
ਮਾਪ | 100 x 64 ਮੀਟਰ 109 x 70 ਗਜ[3] |
ਕਿਰਾਏਦਾਰ | |
ਸਟੋਕ ਸਿਟੀ ਫੁੱਟਬਾਲ ਕਲੱਬ |
ਬੰਦ ਕਰੋ