ਭਗਵੰਤ ਮਾਨ
ਪੰਜਾਬੀ ਕਾਮੇਡੀਅਨ ਅਤੇ ਸਿਆਸਤਦਾਨ / From Wikipedia, the free encyclopedia
ਭਗਵੰਤ ਸਿੰਘ ਮਾਨ (ਜਨਮ 17 ਅਕਤੂਬਰ 1973) ਇੱਕ ਭਾਰਤੀ ਸਿਆਸਤਦਾਨ, ਸਮਾਜ ਸੇਵਕ, ਸਾਬਕਾ ਕਾਮੇਡੀਅਨ, ਗਾਇਕ ਅਤੇ ਅਦਾਕਾਰ ਹੈ ਜੋ ਵਰਤਮਾਨ ਵਿੱਚ 2022 ਤੋਂ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਰਿਹਾ ਹੈ। ਉਹ 2022 ਤੋਂ ਪੰਜਾਬ ਵਿਧਾਨ ਸਭਾ ਵਿੱਚ ਧੂਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦਾ ਹੈ। ਅਤੇ 2019 ਤੋਂ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਕਨਵੀਨਰ ਵਜੋਂ ਵੀ ਸੇਵਾ ਕਰ ਰਿਹਾ ਹੈ।[2] ਇਸ ਤੋਂ ਪਹਿਲਾਂ ਉਹ 2014 ਤੋਂ 2022 ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ।
ਵਿਸ਼ੇਸ਼ ਤੱਥ ਭਗਵੰਤ ਸਿੰਘ ਮਾਨ, 17ਵਾਂ ਪੰਜਾਬ ਦਾ ਮੁੱਖ ਮੰਤਰੀ ...
ਭਗਵੰਤ ਸਿੰਘ ਮਾਨ | |
---|---|
17ਵਾਂ ਪੰਜਾਬ ਦਾ ਮੁੱਖ ਮੰਤਰੀ | |
ਦਫ਼ਤਰ ਸੰਭਾਲਿਆ 16 ਮਾਰਚ, 2022 | |
ਗਵਰਨਰ | ਬਨਵਾਰੀਲਾਲ ਪੁਰੋਹਿਤ |
ਤੋਂ ਪਹਿਲਾਂ | ਚਰਨਜੀਤ ਸਿੰਘ ਚੰਨੀ |
ਪੰਜਾਬ ਵਿਧਾਨ ਸਭਾ ਮੈਂਬਰ | |
ਦਫ਼ਤਰ ਸੰਭਾਲਿਆ 10 ਮਾਰਚ 2022 | |
ਤੋਂ ਪਹਿਲਾਂ | ਦਲਵੀਰ ਸਿੰਘ ਖੰਗੂੜਾ |
ਹਲਕਾ | ਧੂਰੀ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 16 ਮਈ 2014 – 14 ਮਾਰਚ 2022 | |
ਤੋਂ ਪਹਿਲਾਂ | ਵਿਜੈ ਇੰਦਰ ਸਿੰਗਲਾ |
ਤੋਂ ਬਾਅਦ | ਸਿਮਰਨਜੀਤ ਸਿੰਘ ਮਾਨ |
ਹਲਕਾ | ਸੰਗਰੂਰ |
ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ | |
ਦਫ਼ਤਰ ਸੰਭਾਲਿਆ 31 ਜਨਵਰੀ 2019[1] | |
ਤੋਂ ਪਹਿਲਾਂ | ਬਲਬੀਰ ਸਿੰਘ (ਕੇਅਰਟੇਕਰ) |
ਸਦਨ ਦਾ ਨੇਤਾ, ਪੰਜਾਬ ਵਿਧਾਨ ਸਭਾ | |
ਦਫ਼ਤਰ ਸੰਭਾਲਿਆ 16 ਮਾਰਚ 2022 | |
ਗਵਰਨਰ | ਬਨਵਾਰੀਲਾਲ ਪੁਰੋਹਿਤ |
ਤੋਂ ਪਹਿਲਾਂ | ਚਰਨਜੀਤ ਸਿੰਘ ਚੰਨੀ |
ਨਿੱਜੀ ਜਾਣਕਾਰੀ | |
ਜਨਮ | ਭਗਵੰਤ ਸਿੰਘ ਮਾਨ (1973-10-17) 17 ਅਕਤੂਬਰ 1973 (ਉਮਰ 50) ਸਤੌਜ, ਪੰਜਾਬ, ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਮ ਆਦਮੀ ਪਾਰਟੀ |
ਹੋਰ ਰਾਜਨੀਤਕ ਸੰਬੰਧ | ਪੀਪਲਜ਼ ਪਾਰਟੀ ਪੰਜਾਬ (2012–2014) |
ਜੀਵਨ ਸਾਥੀ | ਗੁਰਪ੍ਰੀਤ ਕੌਰ (m. 2022)
ਇੰਦਰਪ੍ਰਤੀ ਕੌਰ (ਤ. 2015) |
ਰਿਹਾਇਸ਼ | ਮਕਾਨ ਨੰਬਰ 7, ਸੈਕਟਰ 2, ਚੰਡੀਗੜ੍ਹ |
ਪੇਸ਼ਾ | |
ਦਸਤਖ਼ਤ | |
ਸੰਗੀਤਕ ਕਰੀਅਰ | |
ਉਰਫ਼ | "ਕਾਮੇਡੀ ਕਿੰਗ", "ਜੁਗਨੂੰ" |
ਵੰਨਗੀ(ਆਂ) | ਕਾਮੇਡੀ, ਵਿਅੰਗ |
ਸਾਲ ਸਰਗਰਮ | 1992–2015 |
ਬੰਦ ਕਰੋ