ਸਿਆਣਪ ਦੀ ਰੋਮਨ ਦੇਵੀ From Wikipedia, the free encyclopedia
ਮਿਨਰਵਾ ਜਾਂ ਮੀਨਰਵਾ (ਅੰਗਰੇਜ਼ੀ: Minerva, ਲਾਤੀਨੀ: Minerva ਮਿਨਰਵਾ) ਪ੍ਰਾਚੀਨ ਰੋਮਨ ਧਰਮ ਦੀਆਂ ਪ੍ਰਮੁੱਖ ਦੇਵੀਆਂ ਵਿੱਚੋਂ ਇੱਕ ਸੀ। ਉਹ ਬੁੱਧੀ, ਸੰਗੀਤ, ਚਿਕਿਤਸਾ, ਕਵਿਤਾ, ਹੁਨਰ ਅਤੇ ਵਣਜ ਦੀ ਦੇਵੀ ਸੀ। ਉਸ ਦੇ ਸਮਤੁਲ ਪ੍ਰਾਚੀਨ ਯੂਨਾਨੀ ਧਰਮ ਦੀ ਦੇਵੀ ਸੀ ਅਥੀਨਾ।
ਮਿਨਰਵਾ | |
---|---|
ਬੁੱਧੀ, ਸੰਗੀਤ, ਚਿਕਿਤਸਾ, ਕਵਿਤਾ, ਹੁਨਰ ਅਤੇ ਵਣਜ ਦੀ ਦੇਵੀ | |
Member of the Capitoline Triad | |
ਜਾਨਵਰ | ਮਿਨਰਵਾ ਦਾ ਉੱਲੂ |
ਮਾਤਾ ਪਿੰਤਾ | ਜੁਪੀਟਰ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.