ਮਿੱਲਵਾਲ ਫੁੱਟਬਾਲ ਕਲੱਬ
From Wikipedia, the free encyclopedia
ਮਿੱਲਵਾੱਲ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3], ਇਹ ਲੰਡਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਦ ਡੈਨ, ਲੰਡਨ ਅਧਾਰਤ ਕਲੱਬ ਹੈ[1], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਮਿੱਲਵਾੱਲ ਫੁੱਟਬਾਲ ਕਲੱਬ | ||
---|---|---|---|
ਸੰਖੇਪ | ਲਾਇਨਜ਼ | ||
ਸਥਾਪਨਾ | 3 ਅਕਤੂਬਰ 1885 | ||
ਮੈਦਾਨ | ਦ ਡੈਨ, ਲੰਡਨ | ||
ਸਮਰੱਥਾ | 20,146[1] | ||
ਮਾਲਕ | ਮਿੱਲਵਾੱਲ ਹੋਲਡਿੰਗਜ਼ | ||
ਪ੍ਰਧਾਨ | ਯੂਹੰਨਾ ਬੇਰਯਲਸੋਨ | ||
ਪ੍ਰਬੰਧਕ | ਇਆਨ ਹੋਲੋਵੇ | ||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | ||
ਵੈੱਬਸਾਈਟ | Club website | ||
| |||
ਬੰਦ ਕਰੋ