![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c3/Max_Muller.jpg/640px-Max_Muller.jpg&w=640&q=50)
ਮੈਕਸ ਮੂਲਰ
From Wikipedia, the free encyclopedia
ਫਰਾਇਡਰਿਚ ਮੈਕਸ ਮੂਲਰ(6 ਦਸੰਬਰ 1823 - 28 ਅਕਤੂਬਰ 1900) ਨੂੰ ਆਮ ਤੌਰ ਮੈਕਸ ਮੂਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।ਇੱਕ ਜਰਮਨ ਦਾ ਜੰਮਣ ਵਾਲਾ ਫੀਲੋਲੋਜਿਸਟ ਅਤੇ ਓਰੀਏਨਟੇਲਿਸਟ ਸੀ,ਜਿਸ ਨੇ ਆਪਣੀ ਜ਼ਿਆਦਾਤਾਰ ਜਿੰਦਗੀ ਬਰਤਾਨੀਆ ਵਿੱਚ ਗੁਜ਼ਾਰੀ ਅਤੇ ਆਪਣੀ ਪੜ੍ਹਾਈ ਵੀ ਬਰਤਾਨੀਆ ਵਿੱਚ ਹੀ ਪੂਰੀ ਕੀਤੀ।.ਉਸ ਨੇ ਭਾਰਤ ਵਿੱਚ ਆ ਕੇ ਸੰਸਕਰਿਤ ਸਿੱਖੀ ਅਤੇ ਸੰਸਕਰਿਤ ਵਿੱਚ ਰਚੀ ਹੋਈ ਰਿਗ ਵੇਦਾ ਕਿਤਾਬ ਨੂੰ ਅੰਗਰੇਜ਼ੀ ਵਿੱਚ ਤਬਦੀਲ ਕੀਤਾ।ਨਾਲ ਹੀ ਨਾਲ ਉਸਨੇ ਟੁਰਾਨੀਅਨ ਪਰਿਵਾਰ ਦੇ ਵਿਚਾਰਾਂ ਨੂੰ ਵੀ ਅੱਗੇ ਵਧਾਇਆ।
ਵਿਸ਼ੇਸ਼ ਤੱਥ ਮੈਕਸ ਮੂਲਰ, ਜਨਮ ...
ਮੈਕਸ ਮੂਲਰ | |
---|---|
![]() ਮੈਕਸ ਮੂਲਰ ਦੀ ਤਸਵੀਰ | |
ਜਨਮ | ਫਰਾਇਡਰਿਚ ਮੈਕਸ ਮੂਲਰ (1823-12-06)6 ਦਸੰਬਰ 1823 Dessau, Duchy of Anhalt, German Confederation |
ਮੌਤ | 28 ਅਕਤੂਬਰ 1900(1900-10-28) (ਉਮਰ 76) ਆਕਸਫੋਰਡ, ਆਕਸਫ਼ੋਰਡਸ਼ਾਇਰ, ਇੰਗਲਡ |
ਕਿੱਤਾ | ਲੇਖਕ,ਵਿਦਵਾਨ |
ਰਾਸ਼ਟਰੀਅਤਾ | ਬਰਤਾਨੀਆ |
ਸਿੱਖਿਆ | ਲੀਪਜ਼ਿਗ ਯੂਨੀਵਰਸਿਟੀ |
ਪ੍ਰਮੁੱਖ ਕੰਮ | The Sacred Books of the East, Chips from a German Workshop |
ਜੀਵਨ ਸਾਥੀ | Georgina Adelaide Grenfell |
ਬੱਚੇ | ਵੀਹਲਮ ਮੈਕਸ ਮੂਲਰ |
ਦਸਤਖ਼ਤ | |
![]() |
ਬੰਦ ਕਰੋ