From Wikipedia, the free encyclopedia
ਯਾਕ ਪਰੇਵੈਰ (4 ਫਰਵਰੀ 1900 – 11 ਅਪਰੈਲ 1977) ਇੱਕ ਫਰਾਂਸੀਸੀ ਕਵੀ ਅਤੇ ਸਕ੍ਰੀਨਲੇਖਕ ਸੀ। ਇਸਦੀ ਸਭ ਤੋਂ ਮਸ਼ਹੂਰ ਫਿਲਮ ਜੰਨਤ ਦੇ ਬੱਚੇ (ਫ਼ਿਲਮ) ਹੈ।
ਯਾਕ ਪਰੇਵੈਰ | |
---|---|
ਜਨਮ | ਨਿਊਲੀ-ਸੁਰ-ਸੀਏਨ, ਫ਼ਰਾਂਸ | 4 ਫਰਵਰੀ 1900
ਮੌਤ | 11 ਅਪ੍ਰੈਲ 1977 77) ਓਮੋਨਵੀਅ-ਲਾ-ਪਤੀਤ, ਫ਼ਰਾਂਸ | (ਉਮਰ
ਕਿੱਤਾ | ਕਵੀ, ਸਕ੍ਰੀਨਲੇਖਕ |
ਸ਼ੈਲੀ | ਕਵਿਤਾ |
ਸਾਹਿਤਕ ਲਹਿਰ | ਪੜਯਥਾਰਥਵਾਦ, ਪ੍ਰਤੀਕਵਾਦ |
ਦਸਤਖ਼ਤ | |
ਯਾਕ ਦਾ ਜਨਮ ਨਿਊਲੀ-ਸੁਰ-ਸੀਏਨ ਵਿੱਚ ਹੋਇਆ ਅਤੇ ਇਸਦਾ ਪਾਲਣ-ਪੋਸ਼ਣ ਪੈਰਿਸ ਵਿੱਚ ਹੋਇਆ। ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪੜ੍ਹਾਈ ਛੱਡ ਦਿੱਤੀ ਅਤੇ ਇਸਨੇ ਬੋਨ ਮਾਰਛੇ ਨਾਂ ਦੇ ਸਟੋਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.