ਯੂਟਿਊਬਰ
From Wikipedia, the free encyclopedia
ਇੱਕ ਯੂਟਿਊਬਰ, ਜਾਂ ਯੂਟਿਊਬ ਸ਼ਖ਼ਸੀਅਤ ਜਾਂ ਯੂਟਿਊਬ ਸਮੱਗਰੀ ਸਿਰਜਣਹਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜੋ ਇੱਕ ਕਿਸਮ ਦਾ ਇੰਟਰਨੈੱਟ ਸੇਲਿਬ੍ਰਿਟੀ ਅਤੇ ਵੀਡੀਓਗ੍ਰਾਫਰ ਹੁੰਦਾ ਹੈ। ਇਹ ਵੀਡੀਓ-ਸ਼ੇਅਰਿੰਗ ਵੈਬਸਾਈਟ ਯੂਟਿਊਬ 'ਤੇ ਆਪਣੇ ਵੀਡੀਓ ਰਾਂਹੀ ਪ੍ਰਸਿੱਧੀ ਹਾਸਲ ਕਰਦਾ ਹੈ। ਨੈੱਟਵਰਕ ਕਈ ਵਾਰ ਯੂਟਿਊਬ ਦੀਆਂ ਮਸ਼ਹੂਰ ਹਸਤੀਆਂ ਦਾ ਸਮਰਥਨ ਕਰਦੇ ਹਨ। ਕੁਝ ਯੂਟਿਊਬ ਸ਼ਖਸੀਅਤਾਂ ਕੋਲ ਕਾਰਪੋਰੇਟ ਸਪਾਂਸਰ ਹੁੰਦੇ ਹਨ ਜੋ ਆਪਣੇ ਕਲਿੱਪਾਂ ਵਿੱਚ ਉਤਪਾਦ ਪਲੇਸਮੈਂਟ ਜਾਂ ਆਨਲਾਈਨ ਵਿਗਿਆਪਨ ਦੇ ਉਤਪਾਦਨ ਲਈ ਭੁਗਤਾਨ ਕਰਦੇ ਹਨ।
ਇਸ਼ਤਿਹਾਰਾਂ ਦੀ ਆਮਦਨੀ ਅਤੇ ਪ੍ਰਾਯੋਜਿਤ ਸਮਗਰੀ 'ਤੇ ਨਿਰਭਰਤਾ ਦੇ ਕਾਰਨ ਪਿਛਲੇ ਕੁਝ ਸਾਲਾਂ ਤੋਂ 'ਯੂਟਿਊਬਰ' ਸ਼ਬਦ ਬਦਲ ਗਿਆ ਹੈ।