ਯੂਰਪੀ ਪਰਵਾਸੀ ਭੀੜ
From Wikipedia, the free encyclopedia
ਯੂਰਪੀ ਪਰਵਾਸੀ ਭੀੜ[n 1] ਜਾਂ ਯੂਰਪੀ ਪਨਾਹਗੀਰ ਸੰਕਟ[n 2] ੨੦੧੫ ਵਿੱਚ ਸ਼ੁਰੂ ਹੋਈ ਜਦੋਂ ਰਫ਼ਿਊਜੀਆਂ ਅਤੇ ਪਰਵਾਸੀਆਂ ਦੀ ਵਧਦੀ ਗਿਣਤੀ ਨੇ[10] ਪਨਾਹ ਲੈਣ ਵਾਸਤੇ ਭੂ-ਮੱਧ ਸਮੁੰਦਰ ਜਾਂ ਦੱਖਣ-ਪੂਰਬੀ ਯੂਰਪ ਰਾਹੀਂ ਯੂਰਪੀ ਸੰਘ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ।