ਰਮਜ਼ਾਨ
From Wikipedia, the free encyclopedia
ਰਮਜ਼ਾਨ ਜਾਂ ਰਮਦਾਨ (ਅਰਬੀ: رمضان) ਇਸਲਾਮੀ ਕਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਉਹ ਮਹੀਨਾ ਹੈ ਜਿਸ ਵਿੱਚ ਮੁਸਲਮਾਨ ਮੰਨਦੇ ਹਨ ਕਿ ਕੁਰਾਨ ਉਜਾਗਰ ਹੋਇਆ ਸੀ।
ਵਿਸ਼ੇਸ਼ ਤੱਥ ਰਮਦਾਨ, ਕਿਸਮ ...
ਰਮਦਾਨ | |
---|---|
ਕਿਸਮ | ਧਾਰਮਿਕ |
ਜਸ਼ਨ | Communal Iftars and communal prayers |
ਪਾਲਨਾਵਾਂ | |
ਸ਼ੁਰੂਆਤ | 1 ਰਮਦਾਨ |
ਅੰਤ | 29, ਜਾਂ 30 ਰਮਦਾਨ |
ਮਿਤੀ | Variable (follows the Islamic lunar calendar) |
ਬਾਰੰਬਾਰਤਾ | annual |
ਨਾਲ ਸੰਬੰਧਿਤ | ਈਦ ਉਲ-ਫ਼ਿਤਰ, ਲੈਲਾ ਉਲ-ਕਦਰ |
ਬੰਦ ਕਰੋ
ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।