ਰਾਜ ਨਰਾਇਣ
ਭਾਰਤੀ ਸਿਆਸਤਦਾਨ / From Wikipedia, the free encyclopedia
ਰਾਜ ਨਰਾਇਣ (23 ਨਵੰਬਰ 1917 – 31 ਦਸੰਬਰ 1986) ਇੱਕ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸਿਆਸਤਦਾਨ ਸੀ। ਉਸਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਇੱਕ ਮਸ਼ਹੂਰ ਚੋਣ ਦੁਰਵਿਹਾਰ ਦੇ ਕੇਸ ਵਿੱਚ ਜਿੱਤ ਪ੍ਰਾਪਤ ਕੀਤੀ, ਜਿਸ ਕਾਰਨ ਉਸਨੂੰ ਅਯੋਗ ਠਹਿਰਾਇਆ ਗਿਆ ਅਤੇ 1975 ਵਿੱਚ ਭਾਰਤ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ।[3] ਉਸਨੇ 1977 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੰਦਰਾ ਗਾਂਧੀ ਨੂੰ ਹਰਾਇਆ ਸੀ।
ਵਿਸ਼ੇਸ਼ ਤੱਥ ਰਾਜ ਨਰਾਇਣ, ਭਾਰਤ ਦੇ ਸਿਹਤ ਮੰਤਰੀ ...
ਰਾਜ ਨਰਾਇਣ | |
---|---|
ਭਾਰਤ ਦੇ ਸਿਹਤ ਮੰਤਰੀ | |
ਦਫ਼ਤਰ ਵਿੱਚ 24 ਮਾਰਚ 1977 – 25 ਜਨਵਰੀ 1979 | |
ਪ੍ਰਧਾਨ ਮੰਤਰੀ | ਮੋਰਾਰਜੀ ਦੇਸਾਈ |
ਤੋਂ ਪਹਿਲਾਂ | ਕਰਣ ਸਿੰਘ |
ਤੋਂ ਬਾਅਦ | ਰਵੀ ਰਾਏ |
ਨਿੱਜੀ ਜਾਣਕਾਰੀ | |
ਜਨਮ | ਰਾਜ ਨਰਾਇਣ ਸਿੰਘ 23 ਨਵੰਬਰ 1917[1] ਮੋਤੀਕੋਟ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ[1] (ਅਜੋਕਾ ਉੱਤਰ ਪ੍ਰਦੇਸ਼, ਭਾਰਤ) |
ਮੌਤ | 31 ਦਸੰਬਰ 1986 (aged 69)[2] ਨਵੀਂ ਦਿੱਲੀ, ਭਾਰਤ[2] |
ਮੌਤ ਦੀ ਵਜ੍ਹਾ | ਦਿਲ ਦਾ ਦੌਰਾ |
ਅਲਮਾ ਮਾਤਰ | ਬਨਾਰਸ ਹਿੰਦੂ ਯੂਨੀਵਰਸਿਟੀ |
ਬੰਦ ਕਰੋ