ਰਾਬਟ ਬ੍ਰਾਉਨਿੰਗ
From Wikipedia, the free encyclopedia
ਰਾਬਟ ਬ੍ਰਾਉਨਿੰਗ (7 ਮਈ 1812 – 12 ਦਸੰਬਰ 1889) ਇੱਕ ਅੰਗ੍ਰੇਜ਼ੀ ਕਵੀ ਅਤੇ ਨਾਟਕਕਾਰ ਸਨ। ਨਾਟਕੀ ਕਵਿਤਾ, ਵਿਸ਼ੇਸ਼ਕਰ ਇੱਕ ਪਾਤਰੀ ਨਾਟਕ ਜਾਂ ਰੂਪਕ ਕਾਰਨ ਬ੍ਰਾਉਨਿੰਗ ਨੂੰ ਵਿ਼ਕਟੋਰੀਅਨ ਸਮੇਂ ਦਾ ਇੱਕ ਪ੍ਰਮੁੱਖ ਕਵੀ ਮਨਿਆ ਜਾਂਦਾ ਹੈ।
ਵਿਸ਼ੇਸ਼ ਤੱਥ ਰਾਬਟ ਬ੍ਰਾਉਨਿੰਗ, ਜਨਮ ...
ਰਾਬਟ ਬ੍ਰਾਉਨਿੰਗ | |
---|---|
ਜਨਮ | (1812-05-07)7 ਮਈ 1812 ਕੇਮਬਰਵੇਲ, ਲੰਡਨ |
ਮੌਤ | 12 ਦਸੰਬਰ 1889(1889-12-12) (ਉਮਰ 77) ਵੇਨਿਸ, ਇਟਲੀ |
ਕਿੱਤਾ | ਕਵੀ |
ਸਾਹਿਤਕ ਲਹਿਰ | ਕਵਿਤਾ |
ਦਸਤਖ਼ਤ | |
ਬੰਦ ਕਰੋ