ਰਾਸ਼ਟਰਪਤੀ ਭਵਨ
From Wikipedia, the free encyclopedia
ਰਾਸ਼ਟਰਪਤੀ ਭਵਨ(ਹਿੰਦੀ:राष्ट्रपति भवन) ਭਾਰਤ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦਾ ਨਿਵਾਸ ਸਥਾਨ ਖੁਦ 'ਚ ਹੀ ਕਾਫੀ ਵੱਡਾ ਹੈ। ਕਿਸਾਨ ਦੇ ਬੇਟੇ ਤੋਂ ਲੈ ਕੇ , ਵਿਗਿਆਨੀ ਅਤੇ ਸਾਧਾਰਣ ਪਰਿਵਾਰ ਤੋਂ ਆਏ ਲੋਕ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਰਾਸ਼ਟਰਪਤੀ ਭਵਨ 'ਚ ਬੱਚਿਆਂ ਲਈ 2 ਗੈਲਰੀਜ਼ ਬਣਾਈਆਂ ਗਈਆਂ ਹਨ। ਹਰ ਸ਼ਨੀਵਾਰ ਨੂੰ ਸਵੇਰੇ 10 ਵਜੇ ਅੱਧੇ ਘੰਟੇ ਤੱਕ ਚੇਂਜ ਆਫ ਗਾਰਡ ਸਮਾਰੋਹ ਹੁੰਦਾ ਹੈ। ਰਾਸ਼ਟਰਪਤੀ ਭਵਨ ਬਰਤਾਨਵੀ ਰਾਜ ਵੇਲੇ ਬਰਤਾਨਵੀ ਭਾਰਤ ਦੇ ਵਾਇਸਰਾਏ ਲਈ ਬਣਵਾਇਆ ਗਿਆ ਸੀ, ਇਸਦਾ ਪਹਿਲਾਂ ਨਾਮ ਵਾਇਸਰਾਏ ਹਾਊਸ ਸੀ।
ਵਿਸ਼ੇਸ਼ ਤੱਥ ਰਾਸ਼ਟਰਪਤੀ ਭਵਨ, ਆਮ ਜਾਣਕਾਰੀ ...
ਰਾਸ਼ਟਰਪਤੀ ਭਵਨ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਦਿੱਲੀ ਮੁਤਾਬਕ[1] |
ਜਗ੍ਹਾ | ਰਾਜਪਥ, ਨਵੀਂ ਦਿੱਲੀ, ਭਾਰਤ |
ਮੌਜੂਦਾ ਕਿਰਾਏਦਾਰ | ਦ੍ਰੋਪਦੀ ਮੁਰਮੂ (ਭਾਰਤ ਦੇ ਰਾਸ਼ਟਰਪਤੀ) |
ਨਿਰਮਾਣ ਆਰੰਭ | 1912 |
ਮੁਕੰਮਲ | 1929[2] |
ਤਕਨੀਕੀ ਜਾਣਕਾਰੀ | |
ਮੰਜ਼ਿਲ ਖੇਤਰ | 200,000 sq ft (19,000 m2) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਐਡਵਿਨ ਲੁਟੀਅਨਜ |
ਬੰਦ ਕਰੋ