ਰਾਸ਼ਟਰੀ ਮੂਰਤੀ ਅਜਾਇਬ-ਘਰ (ਵਾਇਆਦੋਲੀਦ)
From Wikipedia, the free encyclopedia
ਰਾਸ਼ਟਰੀ ਮੂਰਤੀ ਅਜਾਇਬ-ਘਰ (ਸਪੇਨੀ: Museo Nacional de Escultura) ਵਾਇਆਦੋਲੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ।
ਵਿਸ਼ੇਸ਼ ਤੱਥ ਸਥਾਪਨਾ, ਟਿਕਾਣਾ ...
ਸਥਾਪਨਾ | 1842 |
---|---|
ਟਿਕਾਣਾ | ਸਾਨ ਗ੍ਰੇਗੋਰਿਓ ਕਾਲਜ, ਵਾਇਆਦੋਲੀਦ, ਵਾਇਆਦੋਲੀਦ ਸੂਬਾ, ਕਾਸਤੀਲ ਅਤੇ ਲਿਓਨ, España |
ਕਿਸਮ | ਕਲਾ ਅਜਾਇਬ-ਘਰ, ਮੂਰਤੀ ਅਜਾਇਬ-ਘਰ, ਇਤਿਹਾਸਿਕ ਸਥਾਨ |
ਸੈਲਾਨੀ | 145.606 (2012) |
ਨਿਰਦੇਸ਼ਕ | ਮਾਰੀਆ ਬੋਲਾਨੀਓਸ ਆਤੀਏਨਸਾ |
ਵੈੱਬਸਾਈਟ | museoescultura |
ਬੰਦ ਕਰੋ
ਵਿਸ਼ੇਸ਼ ਤੱਥ ਰਾਸ਼ਟਰੀ ਮੂਰਤੀ ਅਜਾਇਬ-ਘਰ, Spanish Cultural Heritage ...
ਰਾਸ਼ਟਰੀ ਮੂਰਤੀ ਅਜਾਇਬ-ਘਰ | |
---|---|
Spanish Cultural Heritage | |
ਅਧਿਕਾਰਤ ਨਾਮ | Museo Nacional de Escultura |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1962[1] |
ਹਵਾਲਾ ਨੰ. | RI-51-0001422 |
ਬੰਦ ਕਰੋ
4 ਅਕਤੂਬਰ 1842 ਨੂੰ ਇਸ ਅਜਾਇਬ ਘਰ ਦੀ ਸੂਬੇ ਦੇ ਲਲਿਤ ਕਲਾਵਾਂ ਅਜਾਇਬ-ਘਰ ਵਜੋਂ ਸਥਾਪਨਾ ਕੀਤੀ ਗਈ। ਇਸ ਦਾ ਪਹਿਲਾ ਹੈੱਡਕੁਆਟਰ ਪਲਾਸੀਓ ਦੇ ਸਾਂਤਾ ਕਰੂਸ ਸੀ। 29 ਅਪਰੈਲ 1933 ਨੂੰ ਇਹਨੂੰ ਸਾਨ ਗ੍ਰੇਗੋਰਿਓ ਕਾਲਜ ਕਰ ਦਿੱਤਾ ਗਿਆ।
ਇਸ ਅਜਾਇਬ-ਘਰ ਵਿੱਚ 13ਵੀਂ ਸਦੀ ਤੋਂ 19ਵੀਂ ਸਦੀ ਦੀਆਂ ਕਲਾਕ੍ਰਿਤੀਆਂ ਮੌਜੂਦ ਹਨ।