![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/8d/Sapindus_marginatus.jpg/640px-Sapindus_marginatus.jpg&w=640&q=50)
ਰੀਠਾ
From Wikipedia, the free encyclopedia
ਰੀਠਾ (Sapindus) ਛੋਟੇ ਬੂਟਿਆਂ ਦੀਆਂ ਪੰਜ ਤੋਂ ਬਾਰ੍ਹਾਂ ਸਪੀਸੀਜ਼ ਦੀ ਇੱਕ ਜਿਨਸ ਹੈ। ਸਪਿੰਡੇਸੀ ਬੂਟੇ, ਨਵੀਂ ਤੇ ਪੁਰਾਣੀ ਦੁਨੀਆਂ ਦੇ ਗਰਮ ਖੇਤਰਾਂ ਵਿੱਚ ਮਿਲਦੇ ਹਨ. ਇਸ ਜਿਨਸ ਵਿੱਚ ਪਤਝੜੀ ਅਤੇ ਸਦਾਬਹਾਰ ਸਪੀਸੀਜ਼ ਦੋਨੋਂ ਹੀ ਸ਼ਾਮਲ ਹਨ. ਇਸ ਜਿਨਸ ਦੇ ਮੈਂਬਰਾਂ ਨੂੰ ਆਮ ਤੌਰ ਤੇ ਰੀਠੇ (soapberries) ਕਿਹਾ ਜਾਂਦਾ ਹੈ.[3] ਕਿਉਂਕਿ ਇਨ੍ਹਾਂ ਦੇ ਫਲ ਦਾ ਗੁੱਦਾ ਸਬੰ ਬਣਾਉਣ ਲਈ ਵਰਤਿਆ ਜਾਂਦਾ ਹੈ. ਇਨ੍ਹਾਂ ਦਾ ਜਿਨਸੀ ਨਾਮ ਸੈਪਿੰਡਸ ਲਾਤੀਨੀ ਸ਼ਬਦਾਂ ਸੈਪੋਨਿਸ, ਭਾਵ "ਸਾਬਣ", ਅਤੇ ਇੰਡੀਕਸ, ਭਾਵ "ਭਾਰਤ ਦਾ " ਤੋਂ ਬਣਿਆ ਹੈ.[4]
ਵਿਸ਼ੇਸ਼ ਤੱਥ ਰੀਠਾ, Scientific classification ...
ਰੀਠਾ | |
---|---|
![]() | |
Sapindus marginatus shrubs | |
Scientific classification | |
Kingdom: | Plantae |
(unranked): | Angiosperms |
(unranked): | Eudicots |
(unranked): | Rosids |
Order: | Sapindales |
Family: | ਸੈਪਿੰਡੇਸੀ (Sapindaceae) |
Subfamily: | Sapindoideae |
Genus: | ਸੈਪਿੰਡਸ L. |
Type species | |
ਸੈਪਿੰਡਸ ਸੈਪੋਨੇਰੀਆ L.[1] | |
Species | |
See text | |
Synonyms | |
Dittelasma Hook.f.[2] |
ਬੰਦ ਕਰੋ
ਇਸ ਨੂੰ ਬੱਚੇ ਦੇ ਗਲ ਵਿੱਚ ਪਾਉਣ ਨਾਲ ਨਜ਼ਰ ਨਹੀਂ ਲਗਦੀ|[5]