ਰੈਮਨ ਲਗੁਆਰਟਾ
ਕਾਰੋਬਾਰੀ ਵਿਅਕਤੀ ਅਤੇ ਕਾਰਪੋਰੇਟ ਨਿਰਦੇਸ਼ਕ, ਮੁਖੀ ਅਤੇ ਪੈਪਸੀਕੋ ਦਾ ਚੇਅਰਮੈਨ / From Wikipedia, the free encyclopedia
ਰੈਮਨ ਲਾਗੁਆਰਟਾ (ਜਨਮ 1963[2]) ਇੱਕ ਸਪੇਨੀ ਵਪਾਰੀ ਹੈ ਜੋ ਪੈਪਸੀਕੋ ਦਾ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ।[3] ਇੰਦਰਾ ਨੂਈ ਦੇ ਅਹੁਦਾ ਛੱਡਣ ਤੋਂ ਬਾਅਦ ਉਹ ੩ ਅਕਤੂਬਰ ੨੦੧੮ ਨੂੰ ਸੀਈਓ ਬਣ ਗਿਆ।[4] ਉਹ ਕੰਪਨੀ ਦੇ ਇਤਿਹਾਸ ਵਿੱਚ ਛੇਵੇਂ ਸੀਈਓ ਅਤੇ ਇੱਕ ਵੱਡੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਦੇ ਪਹਿਲੇ ਸਪੈਨਿਸ਼ ਸੀਈਓ ਹਨ।[5][6]