![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/cc/Roger_Bacon.jpeg/640px-Roger_Bacon.jpeg&w=640&q=50)
ਰੋਜ਼ਰ ਬੇਕਨ
From Wikipedia, the free encyclopedia
ਰੋਜ਼ਰ ਬੇਕਨ(1219/20-1292) ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਅਤੇ ਦਾਰਸ਼ਨਿਕ ਸਨ। ਉਨ੍ਹਾਂ ਨੇ ਕੱਚ ਦੀ ਮਦਦ ਨਾਲ ਸੂਖਮਦਰਸ਼ੀ ਯੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਰੋਜ਼ਰ ਨੇ ਤਰਕਵਾਦ ਦੇ ਆਧਾਰ 'ਤੇ ਸੱਚ ਅਤੇ ਧਰਮ ਦੀ ਵਿਵੇਚਨਾ ਕਰਨ 'ਤੇ ਜ਼ੋਰ ਦਿੱਤਾ ਸੀ। ਰੋਜ਼ਰ ਬੇਕਨ ਨੂੰ ਉਸ ਦੁਆਰਾ ਭੂਗੋਲ, ਖ਼ਗੋਲ, ਗਣਿਤ ਅਤੇ ਵਿਗਿਆਨ ਆਦਿ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਰੋਜ਼ਰ ਬੇਕਨ ਸੰਨਿਆਸੀ ਨਾਬਾਲਗ ਦੇ ਆਰਡਰ, ਜਨਮ ...
ਰੋਜ਼ਰ ਬੇਕਨ ਸੰਨਿਆਸੀ ਨਾਬਾਲਗ ਦੇ ਆਰਡਰ | |
---|---|
![]() | |
ਜਨਮ | ਅੰ. 1219/20[n 1] ਲਚੈਸਟਰ ਨੇਡ਼ੇ, ਸਨਰਸਤ, ਇੰਗਲੈਂਡ |
ਮੌਤ | ਅੰ. 1292[2][3] ਆਕਸਫ਼ੋਰਡ ਨੇਡ਼ੇ, ਇੰਗਲੈਂਡ |
ਰਾਸ਼ਟਰੀਅਤਾ | ਬਰਤਾਨਵੀ |
ਹੋਰ ਨਾਮ | ਡਾਕਟਰ ਮਿਰਾਬਿਲਿਸ |
ਅਲਮਾ ਮਾਤਰ | ਆਕਸਫ਼ੋਰਡ ਯੂਨੀਵਰਸਿਟੀ |
ਪੇਸ਼ਾ | ਸਕਾਲਰ |
ਸੰਗਠਨ | ਸੰਨਿਆਸੀ ਨਾਬਾਲਗ ਦੇ ਆਰਡਰ |
ਬੰਦ ਕਰੋ
![Thumb image](http://upload.wikimedia.org/wikipedia/commons/thumb/8/8a/Roger-bacon-statue.jpg/640px-Roger-bacon-statue.jpg)
ਰੋਜ਼ਰ ਬੇਕਨ ਦਾ ਬੁੱਤ