ਲੀਓਨਿਦ ਪਾਸਤਰਨਾਕ
From Wikipedia, the free encyclopedia
ਲੀਓਨਿਦ ਓਸੀਪੋਵਿੱਚ ਪਾਸਤਰਨਾਕ (born Yitzhok-Leib, or Isaak Iosifovich, Pasternak; ਰੂਸੀ: Леони́д О́сипович Пастерна́к, 3 ਅਪਰੈਲ 1862 N.S. – 31 ਮਈ 1945) ਇੱਕ ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ ਸੀ। ਉਹ ਕਵੀ ਅਤੇ ਨਾਵਲਕਾਰ ਬੋਰਿਸ ਪਾਸਤਰਨਾਕ ਦਾ ਪਿਤਾ ਸੀ।