ਲੈਸਟਰ ਸਿਟੀ ਫੁੱਟਬਾਲ ਕਲੱਬ
From Wikipedia, the free encyclopedia
ਲੈਸਟਰ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੈਸਟਰ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਕਿੰਗ ਪਾਵਰ ਸਟੇਡੀਅਮ, ਲੈਸਟਰ ਅਧਾਰਤ ਕਲੱਬ ਹੈ[3], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ। ਲੈਸਟਰ ਸਿਟੀ ਦੀ ਟੀਮ ਨੇ 2015-16 ਵਿੱਚ 132 ਸਾਲ ਦੇ ੲਿਤਿਹਾਸ ਵਿੱਚ ਪਹਿਲੀ ਵਾਰ ੲਿੰਗਲੈਂਡ ਦਾ ਲੀਗ ਖ਼ਿਤਾਬ ਜਿੱਤਿਆ ਹੈ।
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਲੈਸਟਰ ਸਿਟੀ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਫਾਕਸ | |||
ਸਥਾਪਨਾ | 1884[1] | |||
ਮੈਦਾਨ | ਕਿੰਗ ਪਾਵਰ ਸਟੇਡੀਅਮ, ਲੈਸਟਰ | |||
ਸਮਰੱਥਾ | 32,262[2] | |||
ਮਾਲਕ | ਕਿੰਗ ਪਾਵਰ ਇੰਟਰਨੈਸ਼ਨਲ | |||
ਪ੍ਰਧਾਨ | ਵਿਜੇ ਸ੍ਰੀਵੱਡੇਡਨਪ੍ਰਭ | |||
ਪ੍ਰਬੰਧਕ | ਕਲਾਓਡੀਓ ਰੈਨੀੲੇਰੀ | |||
ਲੀਗ | ਪ੍ਰੀਮੀਅਰ ਲੀਗ | |||
ਵੈੱਬਸਾਈਟ | Club website | |||
| ||||
ਬੰਦ ਕਰੋ