ਵਾਰਨ ਹੇਸਟਿੰਗਜ਼
From Wikipedia, the free encyclopedia
ਵਾਰਨ ਹੇਸਟਿੰਗਜ਼ (6 ਦਿਸੰਬਰ 1732 – 22 ਅਗਸਤ 1818), ਇੱਕ ਅੰਗਰੇਜ਼ ਸਿਆਸਤਦਾਨ ਅਤੇ ਪਹਿਲਾ ਬੰਗਾਲ ਦਾ ਗਵਰਨਰ-ਜਨਰਲ ਸੀ। ਇਸ ਤੋਂ ਇਲਾਵਾ ਉਹ ਬੰਗਾਲ ਦੀ ਸੁਪਰੀਮ ਕੌਂਸਲ ਦਾ ਪ੍ਰਧਾਨ ਅਤੇ ਪਿੱਛੋਂ 1772 ਤੋਂ 1785 ਤੱਕ ਭਾਰਤ ਦਾ ਗਵਰਨਰ-ਜਨਰਲ ਰਿਹਾ। 1787 ਵਿੱਚ ਉਸ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਕਾਫ਼ੀ ਲੰਮੇ ਚੱਲੇ ਮੁਕੱਦਮੇ ਵਿੱਚ 1795 ਵਿੱਚ ਉਸਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।
ਵਿਸ਼ੇਸ਼ ਤੱਥ ਹਿਜ਼ ਐਕਸੀਲੈਂਸੀ ਦੀ ਰਾਈਟ ਆਨਰੇਬਲਵਾਰਨ ਹੇਸਟਿੰਗਜ਼, ਫ਼ੋਰਟ ਵਿਲਿਅਮ(ਬੰਗਾਲ) ਦਾ ਗਵਰਨਰ ...
ਹਿਜ਼ ਐਕਸੀਲੈਂਸੀ ਦੀ ਰਾਈਟ ਆਨਰੇਬਲ ਵਾਰਨ ਹੇਸਟਿੰਗਜ਼ | |
---|---|
ਫ਼ੋਰਟ ਵਿਲਿਅਮ(ਬੰਗਾਲ) ਦਾ ਗਵਰਨਰ | |
ਦਫ਼ਤਰ ਵਿੱਚ 28 ਅਪਰੈਲ 1772 – 20 ਅਕਤੂਬਰ 1774 | |
ਤੋਂ ਪਹਿਲਾਂ | ਜੌਨ ਕਾਰਟੀਅਰ |
ਤੋਂ ਬਾਅਦ | ਅਹੁਦਾ ਖ਼ਤਮ ਕਰ ਦਿੱਤਾ ਗਿਆ |
ਬੰਗਾਲ ਦਾ ਗਵਰਨਰ-ਜਨਰਲ ਫ਼ੋਰਟ ਵਿਲਿਅਮ(ਬੰਗਾਲ) ਦਾ ਗਵਰਨਰ | |
ਦਫ਼ਤਰ ਵਿੱਚ 20 ਅਕਤੂਬਰ 1774 – 8 ਫ਼ਰਵਰੀ 1785[1] | |
ਮੋਨਾਰਕ | ਜੌਰਜ 3 |
ਤੋਂ ਪਹਿਲਾਂ | ਅਹੁਦਾ ਸ਼ੁਰੂ ਕੀਤਾ ਗਿਆ |
ਤੋਂ ਬਾਅਦ | ਸਰ ਜੌਨ ਮੈਕਫਰਸਨ ਕਾਰਜਕਾਰੀ ਗਵਰਨਰ-ਜਨਰਲ ਦੇ ਤੌਰ 'ਤੇ |
ਨਿੱਜੀ ਜਾਣਕਾਰੀ | |
ਜਨਮ | (1732-12-06)6 ਦਸੰਬਰ 1732 ਚਰਚਿਲ, ਆਕਸਫੋਰਡਸ਼ਾਇਰ |
ਮੌਤ | 22 ਅਗਸਤ 1818(1818-08-22) (ਉਮਰ 85) ਡੇਲਸਫ਼ੋਰਡ, ਗਲੂਸੈਸਟਰਸ਼ਾਇਰ |
ਕੌਮੀਅਤ | ਬ੍ਰਿਟਿਸ਼ |
ਅਲਮਾ ਮਾਤਰ | ਵੈਸਟਮਿੰਸਟਰ ਸਕੂਲ |
ਬੰਦ ਕਰੋ