ਵਾਹਾਕਾ ਦੇ ਖ਼ੁਆਰਿਸ
From Wikipedia, the free encyclopedia
ਵਾਹਾਕਾ ਦੇ ਖੁਆਰੇਜ਼ ਜਾਂ ਵਾਹਾਕਾ ਇਸੇ ਨਾਮ ਦੇ ਮੈਕਸੀਕਨ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਵਿਸ਼ੇਸ਼ ਤੱਥ ਵਾਹਾਕਾ Oaxaca de Juárez, ਦੇਸ਼ ...
ਵਾਹਾਕਾ
Oaxaca de Juárez | ||
---|---|---|
ਸ਼ਹਿਰ ਅਤੇ ਨਗਰਪਾਲਿਕਾ | ||
ਵਾਹਾਕਾ ਦੇ ਖੁਆਰੇਜ਼ | ||
ਦੇਸ਼ | ਮੈਕਸੀਕੋ | |
ਸੂਬਾ | ਵਾਹਾਕਾ | |
ਸਥਾਪਨਾ | 1532 | |
Municipal Status | 1879 | |
ਸਰਕਾਰ | ||
• Municipal President | Javier Villacaña Jiménez ਫਰਮਾ:PRI party 2014-2016 | |
ਖੇਤਰ | ||
• ਸ਼ਹਿਰ | 85.48 km2 (33.00 sq mi) | |
ਉੱਚਾਈ of seat | 1,555 m (5,102 ft) | |
ਆਬਾਦੀ (2014) Municipality | ||
• ਸ਼ਹਿਰ | 3,00,050 | |
• Metropolitan | 6,50,000 | |
ਸਮਾਂ ਖੇਤਰ | ਯੂਟੀਸੀ−6 (CST) | |
• ਗਰਮੀਆਂ (ਡੀਐਸਟੀ) | ਯੂਟੀਸੀ−7 (CDT) | |
Postal code (of seat) | 68000 | |
ਏਰੀਆ ਕੋਡ | 951 | |
ਵੈੱਬਸਾਈਟ | (ਸਪੇਨੀ) /Official site | |
UNESCO World Heritage Site | ||
ਅਧਿਕਾਰਤ ਨਾਮ | Historic Centre of Oaxaca and Archaeological Site of Monte Albán | |
ਕਿਸਮ | Cultural | |
ਮਾਪਦੰਡ | i, ii, iii, iv | |
ਅਹੁਦਾ | 1987 (11th session) | |
ਹਵਾਲਾ ਨੰ. | 415 | |
State Party | ਮੈਕਸੀਕੋ | |
ਖੇਤਰ | Latin America and the Caribbean | |
ਬੰਦ ਕਰੋ
ਇਸ ਸ਼ਹਿਰ ਵਿੱਚ ਸੈਲਾਨੀ ਵੱਡੀ ਗਿਣਤ ਵਿੱਚ ਆਉਂਦੇ ਹਨ ਕਿਉਂਕਿ ਇੱਥੇ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਮੌਜੂਦ ਹਨ ਅਤੇ ਨਾਲ ਹੀ ਇੱਥੇ ਮੂਲ ਅਮਰੀਕੀ ਲੋਕ ਵੀ ਹਨ। ਇਸ ਸ਼ਹਿਰ ਨੂੰ 1987 ਵਿੱਚ ਮੋਂਤੇ ਅਲਬਾਨ ਦੇ ਨਾਲ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।[1] ਇਸ ਸ਼ਹਿਰ ਵਿੱਚ ਇੱਕ ਮਹੀਨੇ ਦਾ ਗੁਏਲਾਗੁਏਤਜ਼ਾ ਤਿਉਹਾਰ ਮਨਾਇਆ ਜਾਂਦਾ ਹੈ।[2]
ਵਾਹਾਕਾ ਸ਼ਬਦ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ[3] ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।