ਵਿਜੈਨਗਰ
From Wikipedia, the free encyclopedia
ਵਿਜੈਨਗਰ ਇਤਿਹਾਸਕ ਵਿਜੈਨਗਰ ਸਾਮਰਾਜ ਦੀ ਰਾਜਧਾਨੀ ਸੀ ਜਿਹੜਾ ਦੱਖਣ ਭਾਰਤ ਵਿੱਚ ਫੈਲਿਆ ਹੋਇਆ ਸੀ।[1] ਤਬਾਹ ਹੋਏ ਸ਼ਹਿਰ ਦੇ ਖੰਡਰ ਅੱਜਕੱਲ੍ਹ ਦੇ ਹੰਪੀ ਪਿੰਡ ਵਿੱਚ ਮੌਜੂਦ ਹਨ, ਜਿਹੜਾ ਕਿ ਅੱਜਕੱਲ੍ਹ ਕਰਨਾਟਕ ਦੇ ਬੱਲਾਰੀ ਸ਼ਹਿਰ ਵਿੱਚ ਪੈਂਦਾ ਹੈ।
ਵਿਸ਼ੇਸ਼ ਤੱਥ ਵਿਜੈਨਗਰ, ਟਿਕਾਣਾ ...
ਵਿਜੈਨਗਰ | |
---|---|
ਹੇਮਕੁਟ ਪਹਾੜੀ ਤੋਂ ਵੀਰੂਪਕਸ਼ ਭਵਨ-ਸਮੂਹ ਦਾ ਦ੍ਰਿਸ਼ | |
ਟਿਕਾਣਾ | ਹੰਪੀ, ਬੇਲਾਰੀ ਜ਼ਿਲ੍ਹਾ, ਕਰਨਾਟਕ, ਭਾਰਤ |
ਗੁਣਕ | 15°19′30″N 76°27′54″E |
ਕਿਸਮ | ਮਨੁੱਖੀ ਵਸੇਬਾ |
ਰਕਬਾ | 650 km2 (250 sq mi) |
UNESCO World Heritage Site | |
ਦਫ਼ਤਰੀ ਨਾਂ: ਹੰਪੀ ਵਿੱਚ ਯਾਦਗਾਰਾਂ ਦਾ ਸਮੂਹ | |
ਕਿਸਮ | ਸੱਭਿਆਚਾਰਕ |
ਮਾਪਦੰਡ | i, iii, iv |
ਅਹੁਦਾ-ਨਿਵਾਜੀ | 1986 (10ਵਾਂ ਸੈਸ਼ਨ) |
ਹਵਾਲਾ ਨੰਬਰ | 241 |
Region | Asia and Oceania |
ਬੰਦ ਕਰੋ