ਵਿਧਵਾ ਮੱਕੜੀ
From Wikipedia, the free encyclopedia
ਲੈਟਰੋਡੇਕਟਸ (ਵਿਧਵਾ ਮੱਕੜੀ) ਮੱਕੜੀਆਂ ਦੀ ਇੱਕ ਵੱਡੀ ਪ੍ਰਜਾਤੀ ਥਿਰਡਿਲਾਡੇ ਵਿਚੋਂ ਇੱਕ ਜਿਣਸ ਹੈ। ਇਸਨੂੰ ਜਿਆਦਾਤਰ ਵਿਧਵਾ ਮੱਕੜੀ ਹੀ ਕਿਹਾ ਜਾਂਦਾ ਹੈ। ਇਸਦੀਆਂ 33 ਪ੍ਰਮਾਣਿਕ ਪ੍ਰਜਾਤੀਆਂ ਪੂਰੇ ਵਿਸ਼ਵ ਵਿੱਚ ਮਿਲਦੀਆਂ ਹਨ।
ਵਿਸ਼ੇਸ਼ ਤੱਥ ਵਿਧਵਾ ਮੱਕੜੀ, Scientific classification ...
ਵਿਧਵਾ ਮੱਕੜੀ | |
---|---|
Scientific classification | |
Kingdom: | Animalia |
Phylum: | Arthropoda |
Class: | Arachnida |
Order: | Araneae |
Family: | ਥਿਰਡਿਲਾਡੇ |
Subfamily: | ਲੈਟਰੋਡੇਕਟਿਨੇ |
Genus: | ਲੈਟਰੋਡੇਕਟਸ ਵਾਲਕੇਨਰ, 1805 |
ਪ੍ਰਜਾਤੀ | |
33 discovered species, estimated 65 species living |
ਬੰਦ ਕਰੋ