ਵਿਨਦਾਲੁ ਇੱਕ ਤਰਾਂ ਦੀ ਭਾਰਤੀ ਕੜ੍ਹੀ ਹੁੰਦੀ ਹੈ ਜੋ ਕੀ ਗੋਆ ਅਤੇ ਕੋਂਕਣ ਦੇ ਖੇਤਰ ਵਿੱਚ ਬਹੁਤ ਮਸ਼ਹੂਰ ਹੈ।[1] ਇਸਨੂੰ ਮੁੰਬਈ ਦੇ ਇਲਾਕੇ ਵਿੱਚ ਵੀ ਖਾਇਆ ਜਾਂਦਾ ਹੈ। ਇਸਨੂੰ ਘਰਾਂ ਵਿੱਚ ਆਮ ਬਣਾਇਆ ਜਾਂਦਾ ਹੈ ਅਤੇ ਇਸਨੂੰ ਬਹੁਤ ਹੀ ਮਸਾਲੇਦਾਰ ਬਣਾਇਆ ਜਾਂਦਾ ਹੈ।[2]
ਵਿਸ਼ੇਸ਼ ਤੱਥ ਵਿਨਦਾਲੁ, ਸਰੋਤ ...
ਵਿਨਦਾਲੁ |
---|
ਪੋਰਕ ਵਿਨਦਾਲੁ |
|
ਸੰਬੰਧਿਤ ਦੇਸ਼ | ਭਾਰਤ |
---|
ਇਲਾਕਾ | ਗੋਆ, ਮਹਾਰਾਸ਼ਟਰ |
---|
|
ਮੁੱਖ ਸਮੱਗਰੀ | ਸਿਰਕਾ, ਚੀਨੀ, ਅਦਰਕ, ਮਸਾਲੇ, ਮਿਰਚ |
---|
ਬੰਦ ਕਰੋ