ਵਿਸ਼ਵ ਅਧਿਆਪਕ ਦਿਵਸ
From Wikipedia, the free encyclopedia
See also: ਅਧਿਆਪਕ ਦਿਵਸਾਂ ਦੀ ਸੂਚੀ
ਵਿਸ਼ਵ ਅਧਿਆਪਕ ਦਿਵਸ, 1994 ਦੇ ਬਾਅਦ ਹਰ ਸਾਲ 5 ਅਕਤੂਬਰ ਨੂੰ ਦੁਨੀਆ ਭਰ ਦੇ ਅਧਿਆਪਕ ਸੰਗਠਨ ਨੂੰ ਮਨਾਉਂਦੇ ਹਨ। ਇਸਨੂੰ ਸੰਯੁਕਤ ਰਾਸ਼ਟਰ ਦੁਆਰਾ ਸਾਲ 1966 ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਹੋਈ ਉਸ ਸਾਂਝੀ ਬੈਠਕ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ ਅਤੇ ਇਸ ਦੇ ਲਈ ਸੁਝਾਅ ਪੇਸ਼ ਕੀਤੇ ਗਏ ਸਨ।[1]
ਵਿਸ਼ੇਸ਼ ਤੱਥ ਵਿਸ਼ਵ ਅਧਿਆਪਕ ਦਿਵਸ, ਮਨਾਉਣ ਵਾਲੇ ...
ਵਿਸ਼ਵ ਅਧਿਆਪਕ ਦਿਵਸ | |
---|---|
ਮਨਾਉਣ ਵਾਲੇ | ਦੁਨੀਆ ਭਰ ਦੇ ਅਧਿਆਪਕ ਸੰਗਠਨ |
ਮਿਤੀ | 5 ਅਕਤੂਬਰ |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | ਅਧਿਆਪਕ ਦਿਵਸ |
ਬੰਦ ਕਰੋ