ਵਿਸ਼ਵ ਧਰਮ ਸੰਸਦFrom Wikipedia, the free encyclopedia ਵਿਸ਼ਵ ਧਰਮ ਮਹਾਸਭਾ (Parliament of the Worlds Religions) ਦੇ ਨਾਮ ਤੇ ਕਈ ਸਭਾਵਾਂ ਹੋਈਆਂ ਹਨਜਿਹਨਾਂ ਵਿੱਚ 1893 ਦੀ ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ ਸਭ ਤੋਂ ਚਰਚਿਤ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਧਰਮਾਂ ਦੇ ਵਿੱਚ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ, 1893
ਵਿਸ਼ਵ ਧਰਮ ਮਹਾਸਭਾ (Parliament of the Worlds Religions) ਦੇ ਨਾਮ ਤੇ ਕਈ ਸਭਾਵਾਂ ਹੋਈਆਂ ਹਨਜਿਹਨਾਂ ਵਿੱਚ 1893 ਦੀ ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ ਸਭ ਤੋਂ ਚਰਚਿਤ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਧਰਮਾਂ ਦੇ ਵਿੱਚ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਗੋ ਦੀ ਵਿਸ਼ਵ ਧਰਮ ਮਹਾਸਭਾ, 1893