ਵੰਗਾਰੀ ਮਥਾਈ
From Wikipedia, the free encyclopedia
ਵੰਗਾਰੀ ਮਥਾਈ (1 ਅਪਰੈਲ 1940 - 25 ਸਤੰਬਰ 2011) ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਸੀ। ਇਹ ਗਰੀਨ ਬੇਲਟ ਅੰਦੋਲਨ ਦੀ ਬਾਨੀ ਅਤੇ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਕੇਨੀਆਈ ਸਿਆਸਤਦਾਨ ਅਤੇ ਸਮਾਜਸੇਵੀ ਸੀ। ਉਸ ਨੂੰ ਸਾਲ 2004 ਵਿੱਚ ਨੋਬਲ ਅਮਨ ਇਨਾਮ ਪ੍ਰਦਾਨ ਕੀਤਾ ਗਿਆ ਸੀ। ਉਹ ਨੋਬਲ ਇਨਾਮ ਪਾਉਣ ਵਾਲੀ ਪਹਿਲੀ ਅਫਰੀਕੀ ਔਰਤ ਸੀ।[1]
ਵਿਸ਼ੇਸ਼ ਤੱਥ ਵੰਗਾਰੀ ਮੁਤਾ ਮਥਾਈ, ਜਨਮ ...
ਵੰਗਾਰੀ ਮੁਤਾ ਮਥਾਈ | |
---|---|
ਜਨਮ | ਵੰਗਾਰੀ ਮੁਤਾ ਮਥਾਈ (1940-04-01)1 ਅਪ੍ਰੈਲ 1940 Ihithe village, Tetu division, Nyeri District, Kenya (then known as Nyeri, Kenya Colony) |
ਮੌਤ | 25 ਸਤੰਬਰ 2011(2011-09-25) (ਉਮਰ 71) Nairobi, ਕੀਨੀਆ |
ਨਾਗਰਿਕਤਾ | ਕੇਨੀਆਈ |
ਸਿੱਖਿਆ | B.Sc: biology M.Sc: biological sciences Ph.D: veterinary anatomy |
ਅਲਮਾ ਮਾਤਰ | Benedictine College University of Pittsburgh University College of Nairobi |
ਪੇਸ਼ਾ | ਵਾਤਾਵਰਣਵਿਦ, ਰਾਜਨੀਤਕ ਕਾਰਕੁਨ, ਲੇਖਕ |
ਲਈ ਪ੍ਰਸਿੱਧ | Green Belt Movement |
ਪੁਰਸਕਾਰ | ਨੋਬਲ ਅਮਨ ਇਨਾਮ |
ਬੰਦ ਕਰੋ