ਵੰਦੇ ਮਾਤਰਮ
ਰਾਸ਼ਟਰੀ ਗੀਤ / From Wikipedia, the free encyclopedia
ਵੰਦੇ ਮਾਤਰਮ (ਸੰਸਕ੍ਰਿਤ: वन्दे मातरम्; ਬੰਗਾਲੀ: বন্দে মাতরম) ਭਾਰਤ ਦਾ ਰਾਸ਼ਟਰੀ ਗੀਤ ਹੈ। ਇਸਨੂੰ ਇੱਕ ਬੰਗਾਲੀ ਲਿਖਾਰੀ ਬੰਕਿਮ ਚੰਦਰ ਚਟਰਜੀ ਨੇ ੧੮੮੨ ਵਿੱਚ ਬੰਗਾਲੀ ਵਿੱਚ ਲਿਖਿਆ। ਇਹ ਗੀਤ ਉਸਦੇ ਨਾਵਲ ਅਨੰਦਮਠ ਵਿੱਚ ਦਰਜ ਹੈ। ਬਾਅਦ ਵਿੱਚ ਇਸਨੂੰ ਅਤੇ ਸੰਸਕ੍ਰਿਤ ਵਿੱਚ ਵੀ ਲਿਖਿਆ ਗਿਆ।