ਸਪੇਸ ਉਡਾਣFrom Wikipedia, the free encyclopedia ਸਪੇਸ ਉਡਾਣ (ਅੰਗਰੇਜ਼ੀ: Spaceflight) ਬਾਹਰੀ ਸਪੇਸ ਵਿੱਚ ਕੀਤੀ ਉਡਾਣ ਨੂੰ ਕਿਹਾ ਜਾਂਦਾ ਹੈ। ਇਹ ਉਡਾਣ ਮਨੁੱਖਾਂ ਨਾਲ ਅਤੇ ਬਿਨਾਂ ਮਨੁੱਖਾਂ ਤੋਂ ਹੋ ਸਕਦੀ ਹੈ। 2000 ਵਿੱਚ ਸਪੇਸ ਵਿੱਚ ਜਾ ਰਿਹਾ ਇੱਕ ਰੌਕੇਟ। ਸਪੇਸ ਉਡਾਣ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸਪੇਸ ਖੋਜ, ਸਪੇਸ ਯਾਤਰਾ ਜਾਂ ਸਪੇਸ ਟੈਲੀਸੰਚਾਰ।
ਸਪੇਸ ਉਡਾਣ (ਅੰਗਰੇਜ਼ੀ: Spaceflight) ਬਾਹਰੀ ਸਪੇਸ ਵਿੱਚ ਕੀਤੀ ਉਡਾਣ ਨੂੰ ਕਿਹਾ ਜਾਂਦਾ ਹੈ। ਇਹ ਉਡਾਣ ਮਨੁੱਖਾਂ ਨਾਲ ਅਤੇ ਬਿਨਾਂ ਮਨੁੱਖਾਂ ਤੋਂ ਹੋ ਸਕਦੀ ਹੈ। 2000 ਵਿੱਚ ਸਪੇਸ ਵਿੱਚ ਜਾ ਰਿਹਾ ਇੱਕ ਰੌਕੇਟ। ਸਪੇਸ ਉਡਾਣ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸਪੇਸ ਖੋਜ, ਸਪੇਸ ਯਾਤਰਾ ਜਾਂ ਸਪੇਸ ਟੈਲੀਸੰਚਾਰ।