ਸਮਾਜਿਕ ਵਿਆਹFrom Wikipedia, the free encyclopedia ਸਿਵਲ ਵਿਆਹ ਇੱਕ ਕਿਸਮ ਦਾ ਵਿਆਹ, ਹੈ ਜਿਸ ਨੂੰ ਇੱਕ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਦਰਜ਼ ਕੀਤਾ ਜਾਂਦਾ ਹੈ ਅਤੇ ਉਸਦੀ ਮਾਨਤਾ ਪ੍ਰਾਪਤ ਹੁੰਦੀ ਹੈ।[1] ਅਜਿਹਾ ਵਿਆਹ ਇੱਕ ਧਾਰਮਿਕ ਸੰਸਥਾ ਰਾਹੀਂ ਕੀਤਾ ਅਤੇ ਰਾਜ ਦੀ ਮਾਨਤਾ ਪ੍ਰਾਪਤ ਹੋ ਸਕਦਾ ਹੈ, ਜਾਂ ਇਹ ਪੂਰੀ ਤਰ੍ਹਾਂ ਧਰਮ ਨਿਰਪੱਖ ਹੋ ਸਕਦਾ ਹੈ। 19 ਵੀਂ ਸਦੀ ਦੇ ਸਵਿਟਜ਼ਰਲੈਂਡ ਵਿੱਚ ਇੱਕ ਸਿਵਲ ਵਿਆਹ (ਐਲਬਰਟ ਆਂਕਰ, 1887)
ਸਿਵਲ ਵਿਆਹ ਇੱਕ ਕਿਸਮ ਦਾ ਵਿਆਹ, ਹੈ ਜਿਸ ਨੂੰ ਇੱਕ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਦਰਜ਼ ਕੀਤਾ ਜਾਂਦਾ ਹੈ ਅਤੇ ਉਸਦੀ ਮਾਨਤਾ ਪ੍ਰਾਪਤ ਹੁੰਦੀ ਹੈ।[1] ਅਜਿਹਾ ਵਿਆਹ ਇੱਕ ਧਾਰਮਿਕ ਸੰਸਥਾ ਰਾਹੀਂ ਕੀਤਾ ਅਤੇ ਰਾਜ ਦੀ ਮਾਨਤਾ ਪ੍ਰਾਪਤ ਹੋ ਸਕਦਾ ਹੈ, ਜਾਂ ਇਹ ਪੂਰੀ ਤਰ੍ਹਾਂ ਧਰਮ ਨਿਰਪੱਖ ਹੋ ਸਕਦਾ ਹੈ। 19 ਵੀਂ ਸਦੀ ਦੇ ਸਵਿਟਜ਼ਰਲੈਂਡ ਵਿੱਚ ਇੱਕ ਸਿਵਲ ਵਿਆਹ (ਐਲਬਰਟ ਆਂਕਰ, 1887)