ਸਮਾਨ ਅਨੁਪਾਤ
From Wikipedia, the free encyclopedia
ਗਣਿਤ ਵਿੱਚ ਦੋ ਚਲ ਰਾਸ਼ੀਆਂ x ਅਤੇ y ਨੂੰ ਸਮਾਨਅਨੁਪਾਤ ਕਿਹਾ ਜਾਂਦਾ ਹੈ ਜੇ ਦਾ ਮੁੱਲ ਸਥਿਰ ਰਾਸ਼ੀ ਹੋਵੇ। ਇਸ ਹਾਲਤ 'ਚ ਕਿਹਾ ਜਾਂਦਾ ਹੈ ਕਿ ਪਹਿਲੀ ਰਾਸ਼ੀ ਦੂਜੀ ਰਾਸ਼ੀ ਦੇ ਸਮਾਨ ਅਨੁਪਾਤ ਹੈ। ਜਿਵੇਂ ਜੇ ਕੋਈ ਵਸਤੂ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ ਤਾਂ ਇਸ ਦੁਆਰਾ ਤਹਿ ਕੀਤੀ ਦੂਰੀ, ਸਮੇਂ ਦੇ ਸਮਾਨ ਅਨੁਪਾਤ ਹੋਵੇਗਾ। ਦੋ ਅਨੁਪਾਤ ਦੀ ਸਮਾਨਤਾ ਨੂੰ ਸਮਾਨ ਅਨੁਪਾਤ ਕਿਹਾ ਜਾਂਦਾ ਹੈ। ਜਿਵੇਂ
ਇੱਕ ਸਮਾਨ ਅਨੁਪਾਤ ਹੈ ਜਿਥੇ ਕੋਈ ਵੀ ਪਦ ਸਿਫ਼ਰ ਨਹੀਂ ਹੈ।[1]
![Thumb image](http://upload.wikimedia.org/wikipedia/commons/thumb/4/47/Variables_proporcionals.png/220px-Variables_proporcionals.png)