![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b5/Bundesarchiv_Bild_183-57000-0274%252C_Berlin%252C_V._SED-Parteitag%252C_3.Tag.jpg/640px-Bundesarchiv_Bild_183-57000-0274%252C_Berlin%252C_V._SED-Parteitag%252C_3.Tag.jpg&w=640&q=50)
ਸ਼ਰੀਪਾਦ ਅਮ੍ਰਿਤ ਡਾਂਗੇ
From Wikipedia, the free encyclopedia
ਸ਼ਰੀਪਾਦ ਅਮ੍ਰਿਤ ਡਾਂਗੇ (10 ਅਕਤੂਬਰ 1899 - 22 ਮਈ 1991) ਭਾਰਤ ਦੇ ਮੁਢਲੇ ਕਮਿਊਨਿਸਟ ਨੇਤਾਵਾਂ ਵਿੱਚੋਂ ਇੱਕ ਸਨ। ਉਹ ਐਸ ਏ ਡਾਂਗੇ ਦੇ ਨਾਮ ਨਾਲ ਮਸ਼ਹੂਰ ਹਨ। ਉਹ ਭਾਰਤ ਵਿੱਚ ਕਮਿਊਨਿਸਟ ਅਤੇ ਮਜਦੂਰ ਅੰਦੋਲਨ ਦੇ ਮੋਢੀਆਂ ਵਿੱਚੋਂ ਸਨ।
ਵਿਸ਼ੇਸ਼ ਤੱਥ ਸ਼ਰੀਪਾਦ ਅਮ੍ਰਿਤ ਡਾਂਗੇ, ਭਾਰਤੀ ਪਾਰਲੀਮੈਂਟ ਮੈਂਬਰ (ਬੰਬਈ ਸਿਟੀ ਕੇਂਦਰੀ) ...
ਸ਼ਰੀਪਾਦ ਅਮ੍ਰਿਤ ਡਾਂਗੇ | |
---|---|
श्रीपाद अमृत डांगे | |
![]() ਸ਼ਰੀਪਾਦ ਅਮ੍ਰਿਤ ਡਾਂਗੇ ਜਰਮਨੀ ਦੀ ਸੋਸ਼ਲਿਸਟ ਯੂਨਿਟੀ ਪਾਰਟੀ ਦੀ ਪੰਜਵੀਂ ਕਾਂਗਰਸ ਵਿਖੇ, ਬਰਲਿਨ ਵਿੱਚ, 12 ਜੁਲਾਈ 1958 | |
ਭਾਰਤੀ ਪਾਰਲੀਮੈਂਟ ਮੈਂਬਰ (ਬੰਬਈ ਸਿਟੀ ਕੇਂਦਰੀ) | |
ਦਫ਼ਤਰ ਵਿੱਚ 15 ਅਪਰੈਲ 1952 – 4 ਅਪਰੈਲ 1957 | |
ਤੋਂ ਪਹਿਲਾਂ | ਨਵਾਂ ਹਲਕਾ |
ਤੋਂ ਬਾਅਦ | ਵੀ ਕੇ ਕ੍ਰਿਸ਼ਨਾ ਮੈਨਨ |
ਭਾਰਤੀ ਪਾਰਲੀਮੈਂਟ ਮੈਂਬਰ (ਬੰਬਈ ਸਿਟੀ ਕੇਂਦਰੀ) | |
ਦਫ਼ਤਰ ਵਿੱਚ 5 ਅਪਰੈਲ 1957 – 31 ਮਾਰਚ 1962 | |
ਤੋਂ ਪਹਿਲਾਂ | ਜੈਸ਼੍ਰੀ ਨਿਸ਼ਾਦ ਰਾਜ਼ੀ |
ਤੋਂ ਬਾਅਦ | ਵਿਠਲ ਬਾਲਕ੍ਰਿਸ਼ਨ ਗਾਂਧੀ |
ਭਾਰਤੀ ਪਾਰਲੀਮੈਂਟ ਮੈਂਬਰ (ਬੰਬਈ ਸਿਟੀ ਕੇਂਦਰੀ) | |
ਦਫ਼ਤਰ ਵਿੱਚ 4 ਮਾਰਚ 1967 – 27 ਦਸੰਬਰ 1970 | |
ਤੋਂ ਪਹਿਲਾਂ | ਵਿਠਲ ਬਾਲਕ੍ਰਿਸ਼ਨ ਗਾਂਧੀ |
ਤੋਂ ਬਾਅਦ | Abdul Kader Salebhoy |
ਨਿੱਜੀ ਜਾਣਕਾਰੀ | |
ਜਨਮ | (1899-10-10)10 ਅਕਤੂਬਰ 1899 Karanjgaon, Bombay Presidency, ਬਰਤਾਨਵੀ ਭਾਰਤ (ਹੁਣ ਮਹਾਰਾਸ਼ਟਰ, ਭਾਰਤ) |
ਮੌਤ | 22 ਮਈ 1991(1991-05-22) (ਉਮਰ 91) ਬੰਬਈ, ਮਹਾਰਾਸ਼ਟਰ, ਭਾਰਤ |
ਜੀਵਨ ਸਾਥੀ | ਊਸ਼ਾਤਾਈ ਡਾਂਗੇ |
ਬੰਦ ਕਰੋ