ਸ਼ਿਕਾਗੋ
ਅਮਰੀਕੀ ਰਾਜ ਇਲੀਨਾਏ ਦਾ ਸ਼ਹਿਰ / From Wikipedia, the free encyclopedia
ਸ਼ਿਕਾਗੋ (/ʃɪˈkɑːɡoʊ/ ( ਸੁਣੋ) ਜਾਂ /ʃɪˈkɔːɡoʊ/) ਸੰਯੁਕਤ ਰਾਜ ਅਮਰੀਕਾ ਦੇ ਰਾਜ ਇਲੀਨਾਏ ਦਾ ਇੱਕ ਸ਼ਹਿਰ ਹੈ ਅਤੇ ਸੰਯੁਕਤ ਰਾਜ ਵਿਚਲਾ ਤੀਜਾ ਅਤੇ ਅਮਰੀਕੀ ਮੱਧ-ਪੱਛਮ ਵਿਚਲਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੭ ਲੱਖ ਤੋਂ ਵੱਧ ਹੈ।[1] ਇਹਦਾ ਮਹਾਂਨਗਰੀ ਇਲਾਕਾ (ਜਿਸਨੂੰ ਸ਼ਿਕਾਗੋਲੈਂਡ ਵੀ ਕਿਹਾ ਜਾਂਦਾ ਹੈ), ਜੋ ਇੰਡੀਆਨਾ ਅਤੇ ਵਿਸਕਾਂਸਨ ਵਿੱਚ ਵੀ ਫੈਲਿਆ ਹੋਇਆ ਹੈ, ਨਿਊਯਾਰਕ ਅਤੇ ਲਾਸ ਐਂਜਲਸ ਦੇ ਮਹਾਂਨਗਰੀ ਇਲਾਕਿਆਂ ਤੋਂ ਬਾਅਦ ਸੰਯੁਕਤ ਰਾਜ ਦਾ ਤੀਜਾ ਸਭ ਤੋਂ ਵੱਡਾ ਹੈ,[3][4][5] ਅਤੇ ਇਹਦੀ ਅਬਾਦੀ ਲਗਭਗ ੯੮ ਲੱਖ ਹੈ।
ਵਿਸ਼ੇਸ਼ ਤੱਥ ਸ਼ਿਕਾਗੋ, Settled ...
ਸ਼ਿਕਾਗੋ | |
---|---|
Settled | 1770s |
Incorporated | March 4, 1837 |
ਖੇਤਰ | |
• City | 606.1 km2 (234.0 sq mi) |
• Land | 588 km2 (227.2 sq mi) |
• Water | 18 km2 (6.9 sq mi) 3.0% |
• Urban | 5,498 km2 (2,122.8 sq mi) |
• Metro | 28,160 km2 (10,874 sq mi) |
ਆਬਾਦੀ | |
• ਸ਼ਹਿਰ | 27,07,120 |
• ਰੈਂਕ | 3rd US |
• ਘਣਤਾ | 4,447.4/km2 (11,864.4/sq mi) |
• ਸ਼ਹਿਰੀ | 87,11,000 |
• ਮੈਟਰੋ | 94,61,105 |
ਵਸਨੀਕੀ ਨਾਂ | Chicagoan |
ਸਮਾਂ ਖੇਤਰ | ਯੂਟੀਸੀ−੦੬:੦੦ |
• ਗਰਮੀਆਂ (ਡੀਐਸਟੀ) | ਯੂਟੀਸੀ−੦੫:੦੦ |
ਬੰਦ ਕਰੋ