![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/24/Shri_Ram_Ghat_01.jpg/640px-Shri_Ram_Ghat_01.jpg&w=640&q=50)
ਸ਼ਿਪਰਾ ਨਦੀ
From Wikipedia, the free encyclopedia
ਸ਼ਿਪਰਾ ਨਦੀ, ਮੱਧ ਪ੍ਰਦੇਸ਼ ਦੀ ਇੱਕ ਇਤਿਹਾਸਿਕ ਨਦੀ ਹੈ। ਇਹ ਭਾਰਤ ਦੀਆ ਪਵਿੱਤਰ ਨਦੀਆ ਵਿੱਚੋਂ ਇੱਕ ਮੰਨੀ ਜਾਂਦੀ ਹੈ। ਮਾਲਵਾ ਦੀ ਗੰਗਾ ਸ਼ਿਪਰਾ ਨਦੀ ਦੇ ਆਲੇ-ਦੁਆਲੇ ‘ਸਿੰਹਸਥ’ ਅਤੇ ਉਜੈਨ ਕੁੰਭ ਮੇਲੇ ਸ਼ਿਪਰਾ ਨਦੀ ਦੇ ਕਿਨਾਰੇ ਲਗਦਾ ਹੈ। ਉਦਾਸੀਨ ਸੰਪਰਦਾਇ ਦਾ ਆਪਣਾ ਸ੍ਰੀਚੰਦ ਦਾ ਵੱਡਾ ਮੰਦਰ ਸ਼ਿਪਰਾ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ‘ਆਸਤਾਨੇ ਆਲਿਆ ਹਜ਼ਰਤ ਮੌਲਾਨਾ ਮੋਗਿਸਉਦੀਨ ਚਿਸ਼ਤੀ ਮੌਜ’ ਦੀ ਦਰਗਾਹ ਹੈ।ਦਰਗਾਹ ਦੇ ਅੰਦਰ ਦੀ ਗਰਾਊਂਡ ਸ਼ਿਪਰਾ ਨਦੀ ਦੇ ਤੱਟ ਨਾਲ ਜੁੜੀ ਹੋਈ ਹੈ। ਮਹਾਂਮੰਡਲੇਸ਼ਵਰ ਜੋਤੀ ਲਿੰਗ ਵੀ ਜਹੀ ਪਰ ਹੈ। ਸ਼ਿਪਰਾ ਨਦੀ ਇੰਦੌਰ ਕੋਲ ਨਿਕਲਦੀ ਹੈ ਅਤੇ 196 ਕਿਲੋਮੀਟਰ ਤੱਕ ਬਹਿੰਦੀ-ਬਹਿੰਦੀ ਇਹ ਚੰਬਾ ਵਿੱਚ ਜਾ ਮਿਲਦੀ ਹੈ।[1]
![Thumb image](http://upload.wikimedia.org/wikipedia/commons/thumb/2/24/Shri_Ram_Ghat_01.jpg/640px-Shri_Ram_Ghat_01.jpg)
![Thumb image](http://upload.wikimedia.org/wikipedia/commons/thumb/2/2b/Flood_puja.jpg/640px-Flood_puja.jpg)