ਸ਼ਿਰੋ
ਭਾਰਤੀ ਖਾਣਾ / From Wikipedia, the free encyclopedia
ਸ਼ਿਰੋ ਇੱਕ ਸਟੀਊ ਹੈ ਜੋ ਕੀ ਚਿੱਟੇ ਚੋਲੇ ਜਾਂ ਬੀਨ ਤੋਂ ਬੰਦਾ ਹੈ। ਇਸ ਵਿੱਚ ਪਿਆਜ, ਲਸਣ, ਅਦਰੱਕ, ਕਟੇ ਟਮਾਟਰ ਅਤੇ ਹਰੀ ਮਿਰਚ ਪਾਈ ਜਾਂਦੀ ਹੈ।[1] ਸ਼ਿਰੋ ਨੂੰ ਬਰੈਡ ਦੇ ਉਪਰ ਪਾਕੇ ਦਿੱਤਾ ਜਾਂਦਾ ਹੈ। ਤੇਗਾਬਿਨੋ ਸ਼ੀਰਾ ਚਿੱਟੇ ਚੋਲੇ, ਮਟਕ, ਫ਼ਵਾ ਬੀਨ, ਤੇਲ ਅਤੇ ਪਾਣੀ ਪਾਕੇ ਬਣਾਇਆ ਜਾਂਦਾ ਹੈ ਅਤੇ ਮਿੱਟੀ ਦੇ ਬਰਤਨ ਵਿੱਚ ਜਾਂ ਅਲਮੀਨੀਅਮ ਪੈਨ ਵਿੱਚ ਬਣਾਇਆ ਜਾਂਦਾ ਹੈ। ਇਸਨੂੰ ਕੱਦੂਕਸ ਕਿੱਤੇ ਤੈਤਾ ਨਾਲ ਬਣਾਇਆ ਜਾਂਦਾ ਹੈ ਅਤੇ ਚਮਚ ਨਾਲ ਖਾਇਆ ਜਾਂਦਾ ਹੈ। ਇਸ ਨੂੰ ਸ਼ਿਰੋ ਫਿਤ-ਫਿਤ ਵੀ ਆਖਦੇ ਹਨ। ਇਹ ਇਥੋਪਿਆ ਦਾ ਪਕਵਾਨ ਹੈ ਜੋ ਕੀ ਲੇਂਤ, ਰਾਮਾਦਨ ਅਤੇ ਹੋਰ ਵਰਤ ਵਿੱਚ ਬਣਾਈ ਜਾਂਦੀ ਹੈ। ਇਹ ਵੇਗਨ (ਸ਼ਾਕਾਹਾਰੀ) ਭੋਜਨ ਹੈ ਪਰ ਇਸ ਵਿੱਚ ਮੀਟ ਵੀ ਪਾਈ ਜਾ ਸਕਦੀ ਹੈ ਜੋ ਕੀ ਬੋਜ਼ੇਨਾ ਸ਼ਿਰੋ ਆਖਦੇ ਹਨ। ਇਸਨੂੰ ਇੰਜੀਰਾ ਨਾਲ ਮਿਲਾਕੇ ਵੀ ਪਕਾਇਆ ਜਾਂਦਾ ਹੈ। ਇਸਨੂੰ ਸ਼ਿਰੋ ਫਿਤਫਿਤ ਆਖਦੇ ਹਨ।
ਵਿਸ਼ੇਸ਼ ਤੱਥ ਸ਼ਿਰੋ, ਸਰੋਤ ...
ਸ਼ਿਰੋ | |
---|---|
ਸਰੋਤ | |
ਸੰਬੰਧਿਤ ਦੇਸ਼ | ਇਥੋਪੀਆ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚਿੱਟੇ ਚੋਲੇ, ਮਟਕ, ਫ਼ਵਾ ਬੀਨ, ਤੇਲ ਅਤੇ ਪਾਣੀ |
ਹੋਰ ਕਿਸਮਾਂ | ਸ਼ਿਰੋ ਫਿਤਫਿਤ |
ਬੰਦ ਕਰੋ