![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/71/Sri_aurobindo.jpg/640px-Sri_aurobindo.jpg&w=640&q=50)
ਸ਼੍ਰੀ ਅਰਬਿੰਦੋ
ਭਾਰਤੀ ਰਾਸ਼ਟਰਵਾਦੀ, ਆਜ਼ਾਦੀ ਘੁਲਾਟੀਏ, ਦਾਰਸ਼ਨਕ, ਯੋਗੀ, ਗੁਰੂ ਅਤੇ ਕਵੀ / From Wikipedia, the free encyclopedia
ਸ਼੍ਰੀ ਅਰਵਿੰਦ ਜਾਂ ਅਰਵਿੰਦ ਘੋਸ਼ (ਅੰਗਰੇਜ਼ੀ; Sri Aurobindo, ਬੰਗਾਲੀ: শ্রী অরবিন্দ, ਜਨਮ: 15 ਅਗਸਤ 1872, ਮੌਤ: 5 ਦਸੰਬਰ 1950) ਇੱਕ ਮਹਾਨ ਯੋਗੀ ਅਤੇ ਦਾਰਸ਼ਨਿਕ ਸਨ।[1]