![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ea/Torre_cate.jpg/640px-Torre_cate.jpg&w=640&q=50)
ਸਾਂਤਾ ਮਾਰੀਆ ਗਿਰਜਾਘਰ (ਤੁਦੇਲਾ)
From Wikipedia, the free encyclopedia
ਸਾਂਤਾ ਮਾਰੀਆ ਗਿਰਜਾਘਰ (ਤੁਦੇਲਾ) (ਸਪੇਨੀ ਭਾਸ਼ਾ : Colegiata de Santa María) ਇੱਕ ਛੋਟਾ ਗਿਰਜਾਘਰ ਹੈ। ਇਹ ਤੁਦੇਲਾ ਸਪੇਨ ਵਿੱਚ ਸਥਿਤ ਹੈ। ਇਸਨੂੰ 1884 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।[1]