ਸਾਖਰਤਾ
ਗਿਆਨ ਲਈ ਪੜਨ੍ਹ, ਇਕਸਾਰਤਾ ਨਾਲ ਲਿਖਣ ਅਤੇ ਲਿਖਤੀ ਸ਼ਬਦ ਬਾਰੇ ਸੋਚਣ ਦੀ ਯੋਗਤਾ; ਗਣਿਤ ਨੂੰ ਪੜ੍ਹਨ, ਲਿਖਣ ਅਤੇ ਵਰਤਣ ਦੀ / From Wikipedia, the free encyclopedia
ਸਾਖਰਤਾ ਦਾ ਦਾ ਭਾਵ ਹੈ ਅੱਖ਼ਰੀ ਤੌਰ ਤੇ ਪੜਨ ਲਿਖਣ ਦੀ ਸਮਰੱਥਾ ਵਾਲੇ ਹੋਣਾ। ਵੱਖ ਵੱਖ ਦੇਸ਼ਾਂ ਵਿੱਚ ਸਾਖਰਤਾ ਦੇ ਵੱਖ ਵੱਖ ਮਾਪ-ਦੰਡ ਹਨ। ਭਾਰਤ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਨਾਮ ਲਿਖਣ ਅਤੇ ਪੜਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਸਾਖਰ ਮੰਨਿਆ ਜਾਂਦਾ ਹੈ।